Mango Lassi recipe : ਜੇਕਰ ਕੁਝ ਮਿੱਠਾ ਖਾਣਾ ਦਾ ਮਨ ਹੈ ਤਾਂ ਘਰ ’ਚ ਹੀ ਬਣਾਓ ਸਵਾਦਿਸ਼ਟ ਅੰਬ ਦੀ ਲੱਸੀ

By : BALJINDERK

Published : Aug 25, 2024, 3:01 pm IST
Updated : Aug 25, 2024, 3:01 pm IST
SHARE ARTICLE
Mango Lassi
Mango Lassi

Mango Lassi recipe : ਇਕ ਵਾਰ ਪੀਣ ਤੋਂ ਬਾਅਦ ਵਾਰ-ਵਾਰ ਪੀਣ ਨੂੰ ਕਰੇਗਾ ਮਨ

Mango Lassi recipe :  ਕੁਝ ਮਿੰਟਾਂ ਵਿਚ ਤਿਆਰ ਕਰ ਸਕਦੇ ਹੋ ਸਵਾਦਿਸ਼ਟ ਅਤੇ ਹੈਲਦੀ ਡਰਿੰਕ, ਇਕ ਵਾਰ ਪੀਣ ਤੋਂ ਬਾਅਦ ਵਾਰ-ਵਾਰ ਪੀਣ ਨੂੰ ਮਨ ਕਰੇਗਾ। ਤੁਸੀਂ ਘੱਟ ਸਮੇਂ 'ਚ ਘਰ 'ਚ ਸਵਾਦਿਸ਼ਟ ਅਤੇ ਹੈਲਦੀ ਅੰਬ ਦੀ ਲੱਗੀ ਕੇ ਟਰਾਈ ਕਰ ਸਕਦੇ ਹੋ।

a

ਵਿਧੀ - ਅੰਬ ਦੀ ਲੱਸੀ ਬਣਾਉਣ ਲਈ ਅੰਬ ਨੂੰ ਧੋ ਲਓ, ਛਿਲਕਾ ਕੱਢ ਲਓ, ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ, ਫਿਰ ਮਿਕਸਰ 'ਚ ਪਾ ਲਓ। ਇਸ ਬਲੈਂਡਰ 'ਚ ਦਹੀਂ, ਚੀਨੀ, ਇਲਾਇਚੀ ਪਾਊਡਰ ਅਤੇ ਆਈਸ ਕਿਊਬ ਪਾ ਕੇ ਮਿਕਸਰ 'ਚ ਪੀਸ ਲਓ। ਇਸ ਨੂੰ ਗਾੜ੍ਹਾ ਹੋਣ ਤੱਕ ਪੀਸਦੇ ਰਹੋ। ਹੁਣ ਇਸ ਲੱਸੀ ਨੂੰ ਗਿਲਾਸ 'ਚ ਕੱਢ ਲਓ। ਜੇਕਰ ਤੁਸੀਂ ਚਾਹੋ ਤਾਂ ਡਰਾਈ ਫਰੂਟ ਨੂੰ ਬਾਰੀਕ ਕੱਟ ਕੇ ਲੱਸੀ 'ਚ ਮਿਲਾ ਲਓ ਜਾਂ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰ ਲਓ।

ਲ

ਜੇਕਰ ਤੁਸੀਂ ਲੱਸੀ ਨੂੰ ਜ਼ਿਆਦਾ ਗਾੜ੍ਹਾ ਬਣਾਉਣਾ ਚਾਹੁੰਦੇ ਹੋ ਤਾਂ ਪਾਣੀ ਦੀ ਵਰਤੋਂ ਘੱਟ ਕਰੋ ਅਤੇ ਸਵਾਦ ਮੁਤਾਬਕ ਖੰਡ ਵੀ ਪਾਓ ਤਾਂ ਕਿ ਲੱਸੀ ਨੂੰ ਹੋਰ ਸਵਾਦਿਸ਼ਟ ਬਣਾਇਆ ਜਾ ਸਕੇ। ਹੁਣ ਤੁਹਾਡੀ ਲੱਸੀ ਪੂਰੀ ਤਰ੍ਹਾਂ ਤਿਆਰ ਹੈ।

(For more news apart from mango lassi make tasty at home know easy recipe News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement