Khoya Paneer Seekh Kebab: ਖੋਆ ਪਨੀਰ ਸੀਖ ਕਬਾਬ
Published : May 28, 2025, 9:33 am IST
Updated : May 28, 2025, 9:33 am IST
SHARE ARTICLE
Khoya Paneer Seekh Kebab
Khoya Paneer Seekh Kebab

ਖੋਆ ਪਨੀਰ ਸੀਖ ਕਬਾਬ ਬਣਾਉਣ ਦੀ ਵਿਧੀ

Khoya Paneer Seekh Kebab: ਸਮੱਗਰੀ: 100 ਗ੍ਰਾਮ ਖੋਆ, 100 ਗ੍ਰਾਮ ਪਨੀਰ, 50 ਗ੍ਰਾਮ ਆਲੂ ਉੱਬਲੇ ਹੋਏ, 2 ਗ੍ਰਾਮ ਗਰਮ ਮਸਾਲਾ, 10 ਗ੍ਰਾਮ ਲਾਲ ਸ਼ਿਮਲਾ ਮਿਰਚ, 10 ਗ੍ਰਾਮ ਹਰੀ ਸ਼ਿਮਲਾ ਮਿਰਚ, ਸੁਆਦ ਅਨੁਸਾਰ ਲੂਣ, 5 ਗ੍ਰਾਮ ਸਫੈਦ ਮਿਰਚ, ਕੱਟੇ ਹੋਈ 5 ਗ੍ਰਾਮ ਹਰੀ ਮਿਰਚ, 5 ਗ੍ਰਾਮ ਅਦਰਕ ਕੱਟਿਆ ਹੋਇਆ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੱਦੂਕਸ ਕੀਤਾ ਹੋਇਆ ਪਨੀਰ, ਉੱਬਲੇ ਹੋਏ ਆਲੂ ਇਕ ਥਾਂ ਮਿਕਸ ਕਰੋ। ਇਸ ਵਿਚ ਸਾਰੇ ਮਸਾਲੇ , ਲਾਲ ਅਤੇ ਹਰੀ ਸ਼ਿਮਲਾ ਮਿਰਚ ਪਾਉ। ਇਸ ਨੂੰ ਮਿਕਸ ਕਰ ਕੇ 10 ਮਿੰਟ ਤਕ ਰੱਖੋ। ਇਸ ਤੋਂ ਬਾਅਦ ਇਸ ਮਿਕਸਚਰ ਦੀਆਂ ਬਾਲਜ਼ ਬਣਾ ਕੇ ਰੱਖੋ ਜਾਂ ਫਿਰ ਚੌਰਸ ਜਾਂ ਲੰਮੀਆਂ ਬਣਾ ਲਵੋ। ਫਿਰ ਇਸ ਵਿਚ ਹਰੀ ਸ਼ਿਮਲਾ ਮਿਰਚ ਦੀ ਕੋਟਿੰਗ ਲਗਾਉ ਤੇ ਫਿਰ ਲਾਲ ਸ਼ਿਮਲਾ ਮਿਰਚ ਦੀ ਕੋਟਿੰਗ ਲਗਾਉ। ਇਸ ਸੀਖ ਕਬਾਬ ਨੂੰ ਤੰਦੂਰ ਵਿਚ ਬ੍ਰਾਊਨ ਹੋਣ ਤਕ ਪਕਾਓ। ਤੁਹਾਡਾ ਖੋਆ ਦੇ ਪਨੀਰ ਸੀਖ ਕਬਾਬ ਬਣ ਕੇ ਤਿਆਰ ਹੈ। ਹੁਣ ਇਸ ਨੂੰ ਪੁਦੀਨੇ ਦੀ ਚਟਣੀ ਨਾਲ ਖਾਉ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement