Food Recipes: ਘਰ ਦੀ ਰਸੋਈ ਵਿਚ ਬਣਾਉ ਨਾਰੀਅਲ ਕੇਕ
Published : May 31, 2025, 10:28 am IST
Updated : May 31, 2025, 10:28 am IST
SHARE ARTICLE
Make coconut cake in your home kitchen Food Recipes
Make coconut cake in your home kitchen Food Recipes

ਖਾਣ ਵਿਚ ਹੁੰਦਾ ਬਹੁਤ ਸਵਾਦ

Make coconut cake in your home kitchen Food Recipes: ਸਮੱਗਰੀ: ਸੂਜੀ 200 ਗ੍ਰਾਮ, ਚੀਨੀ 400 ਗ੍ਰਾਮ, ਨਾਰੀਅਲ ਸੁਕਾਇਆ ਹੋਇਆ 200 ਗ੍ਰਾਮ, ਘਿਉ 2 ਵੱਡੇ ਚੱਮਚ, ਬੇਕਿੰਗ ਪਾਊਡਰ ਅੱਧਾ ਚੱਮਚ, ਅੰਡੇ 6, ਇਲਾਇਚੀ ਪਾਊਡਰ 1 ਛੋਟਾ ਚੱਮਚ, ਵਨੀਲਾ ਖ਼ੁਸ਼ਬੂ ਕੁੱਝ ਤੁਪਕੇ, ਜੈਫ਼ਲ 1 ਚੁਟਕੀ।

ਬਣਾਉਣ ਦਾ ਢੰਗ: ਥਾਲ ਵਰਗੇ ਭਾਂਡੇ ਵਿਚ ਚੀਨੀ, ਦੁੱਧ ਅਤੇ ਘਿਉ ਨੂੰ ਮਿਲਾ ਕੇ ਮੱਠੇ ਸੇਕ ’ਤੇ ਪਕਾਉ। ਚੀਨੀ ਘੁਲ ਜਾਣ ’ਤੇ ਅੱਗ ਤੋਂ ਹਟਾਉ। ਇਸ ਵਿਚ ਸੂਜੀ ਮਿਲਾਉ ਅਤੇ ਦੁਬਾਰਾ ਅੱਗ ’ਤੇ ਰੱਖ ਦਿਉ। ਕੁੱਝ ਦੇਰ ਪਕਾਉਣ ਤੋਂ ਬਾਅਦ ਅੱਗ ਤੋਂ ਚੁੱਕ ਲਉ ਅਤੇ ਇਸ ਵਿਚ ਸੁਕਾਇਆ ਹੋਇਆ ਨਾਰੀਅਲ ਮਿਲਾਉ। ਹੋਰ ਥੋੜੀ ਦੇਰ ਪਕਾਉਣ ਤੋਂ ਬਾਅਦ ਬੇਕਿੰਗ ਪਾਊਡਰ ਮਿਲਾ ਦਿਉ। ਅੰਡਿਆਂ ਨੂੁੰ ਚੰਗੀ ਤਰ੍ਹਾਂ ਫੈਂਟ ਲਉ ਤੇ ਹੌਲੀ ਹੌਲੀ ਦੂਜੇ ਮਿਸ਼ਰਣ ਵਿਚ ਮਿਲਾਉ। ਇਸ ਤੋਂ ਬਾਅਦ ਸਾਰੇ ਮਿਸ਼ਰਣ ਨੂੰ 180 ਡਿਗਰੀ ’ਤੇ 30 ਮਿੰਟ ਲਈ ਪਕਾਉ। ਜਦੋਂ ਕੇਕ ਪੱਕ ਜਾਵੇ ਤਾਂ ਇਸ ਨੂੰ ਨਾਰੀਅਲ ਚੈਰੀ ਮਿਲਾ ਕੇ ਸਜਾ ਕੇ ਵਰਤਾਉ।

(For more news apart from 'Make coconut cake in your home kitchen Food Recipes' , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement