Health News: ਖੀਰਾ ਤੇ ਟਮਾਟਰ ਇਕੱਠੇ ਖਾਣ ਨਾਲ ਹੁੰਦੇ ਹਨ ਕਈ ਨੁਕਸਾਨ

By : GAGANDEEP

Published : May 9, 2024, 6:45 am IST
Updated : May 9, 2024, 7:09 am IST
SHARE ARTICLE
Eating cucumber and tomato together causes many harms Health News
Eating cucumber and tomato together causes many harms Health News

Health News: ਮਾਹਰਾਂ ਅਨੁਸਾਰ ਖੀਰੇ ਅਤੇ ਟਮਾਟਰ ਇਕੱਠੇ ਖਾਣ ਨਾਲ ਤੇਜ਼ਾਬ ਬਣਦਾ ਹੈ

Eating cucumber and tomato together causes many harms Health News: ਤਾਜ਼ੇ ਖੀਰੇ ਅਤੇ ਟਮਾਟਰ ਤੋਂ ਬਿਨਾਂ ਸਲਾਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਗਰਮੀ ਦਾ ਮੁਕਾਬਲਾ ਕਰਨ ਲਈ ਸਲਾਦ ਸੱਭ ਤੋਂ ਉੱਤਮ ਬਦਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਸਰੀਰ ਨੂੰ ਸਿਹਤਮੰਦ ਰੱਖਣ ਦੀ ਮਹੱਤਤਾ ਬਾਰੇ ਦਸਿਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਪ੍ਰਭਾਵ ਤੁਹਾਡੇ ਪਾਚਨ ਪ੍ਰਣਾਲੀ ’ਤੇ ਨਕਾਰਾਤਮਕ ਹੋ ਸਕਦਾ ਹੈ? ਰਸੋਈ ਦੇ ਲਿਹਾਜ਼ ਨਾਲ ਇਹ ਮਿਸ਼ਰਣ ਸ਼ਾਨਦਾਰ ਹੋ ਸਕਦਾ ਹੈ ਪਰ ਸਿਹਤ ਦੇ ਨਜ਼ਰੀਏ ਤੋਂ ਇਹ ਨੁਕਸਾਨਦੇਹ ਹੈ।

ਇਹ ਵੀ ਪੜ੍ਹੋ: Heath News: ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਭਿੰਡੀ 

ਮਾਹਰਾਂ ਅਨੁਸਾਰ ਖੀਰੇ ਅਤੇ ਟਮਾਟਰ ਇਕੱਠੇ ਖਾਣ ਨਾਲ ਤੇਜ਼ਾਬ ਬਣਦਾ ਹੈ। ਕੁੱਝ ਭੋਜਨ ਆਸਾਨੀ ਨਾਲ ਹਜ਼ਮ ਕਰਨ ਯੋਗ ਹੁੰਦੇ ਹਨ, ਜਦਕਿ ਦੂਸਰੇ ਭੋਜਨ ਨੂੰ ਹਜ਼ਮ ਕਰਨ ’ਚ ਬਹੁਤ ਸਮਾਂ ਲਗਦਾ ਹੈ। ਦੋਹਾਂ ਖ਼ੁਰਾਕਾਂ ਦੇ ਮਿਸ਼ਰਣ ਦੇ ਪਾਚਣ ਦਾ ਸਮਾਂ ਵਖਰਾ ਹੁੰਦਾ ਹੈ। ਇਹ ਗੈਸ, ਪੇਟ ਦਰਦ, ਥਕਾਵਟ ਦਾ ਕਾਰਨ ਬਣ ਸਕਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (09 ਮਈ 2024

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Eating cucumber and tomato together causes many harms Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement