ਭੂਲ ਕੇ ਵੀ ਨਾ ਰੱਖੋ ਫ਼ਰਿਜ 'ਚ ਗੁੰਨਿਆ ਹੋਇਆ ਆਟਾ, ਇਹ ਹੁੰਦੇ ਹਨ 3 ਵੱਡੇ ਨੁਕਸਾਨ
Published : Mar 25, 2018, 5:03 pm IST
Updated : Mar 25, 2018, 5:03 pm IST
SHARE ARTICLE
Flour
Flour

ਅਕਸਰ ਘਰ ਦੀਆਂ ਔਰਤਾਂ ਰੋਟੀ ਬਣਾਉਂਦੇ ਸਮੇਂ ਬਚੇ ਹੋਏ ਆਟੇ ਨੂੰ ਫ਼ਰਿਜ 'ਚ ਰੱਖ ਦਿੰਦੀਆਂ ਹਨ। ਕੀ ਤੁਸੀਂ ਜਾਣਦੇ ਹੋ ਤੁਹਾਡੀ ਇਹ ਆਦਤ ਤੁਹਾਡੀ ਸਿਹਤ 'ਤੇ ਭਾਰੀ ਪੈ ਸਕਦੀ..

ਅਕਸਰ ਘਰ ਦੀਆਂ ਔਰਤਾਂ ਰੋਟੀ ਬਣਾਉਂਦੇ ਸਮੇਂ ਬਚੇ ਹੋਏ ਆਟੇ ਨੂੰ ਫ਼ਰਿਜ 'ਚ ਰੱਖ ਦਿੰਦੀਆਂ ਹਨ। ਕੀ ਤੁਸੀਂ ਜਾਣਦੇ ਹੋ ਤੁਹਾਡੀ ਇਹ ਆਦਤ ਤੁਹਾਡੀ ਸਿਹਤ 'ਤੇ ਭਾਰੀ ਪੈ ਸਕਦੀ ਹੈ। ਤੁਹਾਨੂੰ ਇਹ ਸੁਣ ਕੇ ਬੇਹਦ ਹੈਰਾਨੀ ਹੋ ਰਹੀ ਹੋਵੋਗੇ ਕਿ ਫ਼ਰਿਜ 'ਚ ਰੱਖਿਆ ਆਟਾ ਕਿਵੇਂ ਤੁਹਾਡਾ ਦੁਸ਼ਮਣ ਬਣ ਸਕਦਾ ਹੈ ਕਿਉਂਕਿ ਤੁਸੀਂ ਤਾਂ ਅਜਿਹਾ ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਾਂ। ਆਉ ਜੀ ਜਾਣਦੇ ਹਾਂ ਫ਼ਰਿਜ 'ਚ ਰੱਖੇ ਆਟੇ ਨੂੰ ਇਸਤੇਮਾਲ ਕਰਨ ਤੋਂ ਹੋਣ ਵਾਲੇ ਨੁਕਸਾਨ ਬਾਰੇ।

Dont put flour in fridgeDont put flour in fridge

ਵਿਗਿਆਨੀ ਸਚਾਈ
ਮਾਹਰਾਂ ਦੀ ਮੰਨੀਏ ਤਾਂ ਆਟਾ ਨੂੰ ਗੁੰਨਦੇ ਹੀ ਤੁਰੰਤ ਉਸ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਉਸ 'ਚ ਕਈ ਅਜਿਹੇ ਰਸਾਇਨਿਕ ਬਦਲਾਅ ਆ ਜਾਂਦੇ ਹਨ ਜੋ ਸਿਹਤ ਲਈ ਬਹੁਤ ਨੁਕਸਾਨਦਾਇਕ ਮੰਨੇ ਜਾਂਦੇ ਹਨ।ਆਟੇ ਨੂੰ ਗੂੰਨ ਕੇ ਫ਼ਰਿਜ 'ਚ ਰੱਖਣ ਨਾਲ ਫ਼ਰਿਜ ਦੀ ਨੁਕਸਾਨਦਾਇਕ ਕਿਰਣਾਂ ਆਟੇ 'ਚ ਦਾਖਲ ਕਰ ਜਾਂਦੀਆਂ ਹਨ ਅਤੇ ਆਟੇ ਨੂੰ ਖ਼ਰਾਬ ਕਰ ਦਿੰਦੀਆਂ ਹਨ। ਜਦੋਂ ਇਸ ਤਰ੍ਹਾਂ ਦੇ ਆਟੇ ਨਾਲ ਰੋਟੀ ਬਣਾ ਕੇ ਖਾਈ ਜਾਂਦੀਆਂ ਹਨ ਤਾਂ ਬੀਮਾਰੀਆਂ ਦਾ ਹੋਣਾ ਕੁਦਰਤੀ ਹੁੰਦਾ ਹੈ 

FlourFlour

ਆਯੂਰਵੈਦਿਕ ਸਚਾਈ
ਦਸ ਦਈਏ ਕਿ ਇਸ ਬਾਰੇ 'ਚ ਆਯੂਰਵੇਦ 'ਚ ਵੀ ਸਪਸ਼ਟ ਕਿਹਾ ਗਿਆ ਹੈ ਕਿ ਫ਼ਰਿਜ 'ਚ ਆਟਾ ਗੂੰਨ ਕੇ ਨਹੀਂ ਰੱਖਣਾ ਚਾਹੀਦਾ ਹੈ। ਬਾਸੇ ਆਟੇ ਦੀ ਰੋਟੀ ਦਾ ਸੁਆਦ ਤਾਜ਼ੇ ਗੂੰਨੇ ਆਟੇ ਦੀ ਰੋਟੀ ਵਰਗਾ ਨਹੀਂ ਹੁੰਦਾ ਹੈ।

Family DisputesFamily Disputes

ਧਾਰਮਿਕ ਕਾਰਨ
ਸ਼ਾਸਤਰਾਂ 'ਚ ਵੀ ਕਿਹਾ ਗਿਆ ਹੈ ਕਿ ਬਾਸੀ ਭੋਜਨ ਭੂਤਾਂ ਦਾ ਭੋਜਨ ਹੁੰਦਾ ਹੈ। ਮੰਨਿਆ ਜਾਂਦਾ ਹੈ ਜਦੋਂ ਘਰਾਂ 'ਚ ਬਚੇ ਹੋਏ ਆਟੇ ਨੂੰ ਫ਼ਰਿਜ 'ਚ ਰੱਖ ਦਿਤਾ ਜਾਂਦਾ ਹੈ ਤਾਂ ਉਹ ਪਿੰਡ ਦੇ ਸਮਾਨ ਹੋ ਜਾਂਦਾ ਹੈ। ਤਾਂ ਭੂਤ-ਪ੍ਰੇਤ ਇਸ ਪਿੰਡ ਦਾ ਖਾਣਾ ਖਾਣ ਲਈ ਘਰ 'ਚ ਆਉਣਾ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਪਰਵਾਰਾਂ 'ਚ ਇਸ ਤਰ੍ਹਾਂ ਦੀ ਆਦਤ ਹੁੰਦੀ ਹੈ ਉੱਥੇ ਕਿਸੇ ਨਾ ਕਿਸੇ ਕਿਸਮ ਦੀ ਬਿਮਾਰੀ ਅਤੇ ਆਲਸ ਦਾ ਡੇਰਾ ਹਮੇਸ਼ਾ ਬਣਿਆ ਰਹਿੰਦਾ ਹੈ।

Gas ProblemGas Problem

ਗੈਸ ਦੀ ਪਰੇਸ਼ਾਨੀ
ਬਾਸੀ ਆਟੇ ਦੀ ਰੋਟੀ ਖਾਣ ਨਾਲ ਵਿਅਕਤੀ ਨੂੰ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement