ਮੈਮਰੀ ਪਾਵਰ ਨੂੰ ਇਸ ਤਰ੍ਹਾਂ ਕਰ ਸਕਦੇ ਹੋ 2 ਗੁਣਾ, ਸਿਰਫ ਅਪਣਾਓ ਇਹਨਾਂ 'ਚੋਂ ਕੋਈ ਇਕ ਤਰੀਕਾ
Published : Oct 27, 2022, 9:22 am IST
Updated : Oct 27, 2022, 9:22 am IST
SHARE ARTICLE
 You can double the memory power like this,
You can double the memory power like this,

ਮੈਮੋਰੀ ਪਾਵਰ ਨੂੰ 2 ਗੁਣਾ ਕੀਤਾ ਜਾ ਸਕਦਾ ਹੈ

 

ਸਹੀ ਖਾਣਾ ਨਾ ਲੈਣ ਜਾਂ ਸਰੀਰ ਐਕਟਿਵ ਨਾ ਰਹਿਣ ਦੇ ਕਾਰਨ ਮੈਮੋਰੀ ਪਾਵਰ ਕਮਜ਼ੋਰ ਹੋਣ ਲਗਦੀ ਹੈ ਪਰ ਇਸਨੂੰ ਕੁਝ ਆਸਾਨ ਉਪਰਾਲਿਆਂ ਦੇ ਜ਼ਰੀਏ 2 ਗੁਣਾ ਕੀਤਾ ਜਾ ਸਕਦਾ ਹੈ। ਨੈਸ਼ਨਲ ਇੰਸਟੀਟਿਊਟ ਆਫ ਆਯੁਰਵੇਦ ਦੇ ਮਾਹਿਰਾਂ ਦੇ ਮੁਤਾਬਕ ਕੁਝ ਮੈਮਰੀ ਪਾਵਰ ਵਧਾਉਣ ਦੇ ਤਰੀਕੇ ਦੱਸ ਰਹੇ ਹਾਂ।
ਦੁੱਧ ਅਤੇ ਸ਼ਹਿਦ : ਰੋਜ਼ ਇਕ ਗਲਾਸ ਦੁੱਧ 'ਚ 2 ਚੱਮਚ ਸ਼ਹਿਦ ਮਿਲਾ ਕੇ ਪੀਓ। ਇਹ ਮੈਮਰੀ ਪਾਵਰ ਵਧਾਉਣ 'ਚ ਕਾਫ਼ੀ ਮਦਦ ਕਰਦਾ ਹੈ। 

ਬਾਦਾਮ : 7 ਤੋਂ 8 ਬਦਾਮ ਰਾਤ ਨੂੰ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਛਿਲਕੇ ਉਤਾਰ ਕੇ ਪੇਸਟ ਬਣਾ ਲਵੋ। ਇਸਨੂੰ ਇਕ ਚੱਮਚ ਸ਼ਹਿਦ ਨੂੰ ਦੁੱਧ 'ਚ ਮਿਲਾਕੇ ਪਿਓ। 

ਬ੍ਰਹਮੀ : ਇਸ 'ਚ ਐਂਟੀ - ਆਕਸੀਡੈਂਟ ਪਾਏ ਜਾਂਦੇ ਹਨ, ਜੋ ਮੈਮਰੀ ਪਾਵਰ ਵਧਾਉਣ 'ਚ ਮਦਦਗਾਰ ਹੁੰਦੇ ਹਨ। ਇਸਦੇ ਧੂੜਾ ਨੂੰ ਰੋਜ਼ਾਨਾ ਪੀਣ ਨਾਲ ਕਾਫ਼ੀ ਫਾਇਦਾ ਮਿਲਦਾ ਹੈ। 

ਆਂਵਲਾ : ਇਕ ਚਮਚ ਆਂਵਲੇ ਦਾ ਰਸ 2 ਚੱਮਚ ਸ਼ਹਿਦ 'ਚ ਮਿਲਾਕੇ ਪਿਓ। ਇਸਤੋਂ ਭੂਲਣ ਦੀ ਸਮੱਸਿਆ ਘੱਟ ਹੋਵੇਗੀ।

SHARE ARTICLE

ਏਜੰਸੀ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement