ਲਾਲ ਅੰਗੂਰ ਖਾਣ ਦੇ ਫ਼ਾਇਦੇ
Published : Oct 30, 2020, 6:38 pm IST
Updated : Oct 30, 2020, 6:38 pm IST
SHARE ARTICLE
red grapes
red grapes

ਖਾਣ ਵਿਚ ਵੀ ਹੁੰਦੇ ਸਵਾਦਿਸ਼ਟ

ਮੁਹਾਲੀ: ਖਾਣੇ ਦੇ ਨਾਲ-ਨਾਲ ਫਲ ਖਾਣਾ ਵੀ ਮਹੱਤਵਪੂਰਣ ਹੈ ਅਤੇ ਅੰਗੂਰ ਅਜਿਹਾ ਫਲ ਹੈ ਜਿਸ ਨੂੰ ਤੁਸੀਂ ਪੂਰਾ ਖਾ ਸਕਦੇ ਹੋ। ਨਾ ਤਾਂ ਇਸ ਨੂੰ ਛਿੱਲਣ ਦੀ ਸਮੱਸਿਆ ਹੈ ਅਤੇ ਨਾ ਹੀ ਬੀਜਾਂ ਨੂੰ ਹਟਾਉਣ ਦੀ। ਅੰਗੂਰ ਦੇ, ਸਿਹਤ ਦੇ ਮਾਮਲੇ ਵਿਚ ਬਹੁਤ ਸਾਰੇ ਫ਼ਾਇਦੇ ਹਨ। ਇਹ ਜਿੰਨੇ ਰਸੀਲੇ ਦਿਖਾਈ ਦਿੰਦੇ ਹਨ, ਉਨੇ ਹੀ ਖਾਣ ਵਿਚ ਵੀ ਸਵਾਦਿਸ਼ਟ ਹੁੰਦੇ ਹਨ।

red grapesred grapes

ਲਾਲ ਅੰਗੂਰ ਇਕ ਅਜਿਹਾ ਫਲ ਹੈ ਜਿਸ ਵਿਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ। ਇਸ ਵਿਚ ਐਂਟੀ-ਆਕਸੀਡੈਂਟ  (ਉਮਰ ਵਧਾਉਣ ਵਾਲਾ) ਵੀ ਬਹੁਤ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਪੋਸ਼ਣ ਮਿਲਦਾ ਹੈ ਅਤੇ ਨਾਲ ਹੀ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਗਰਮੀਆਂ ਦੇ ਮੌਸਮ ਵਿਚ ਲਾਲ ਅੰਗੂਰ ਖਾਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਲਾਲ ਅੰਗੂਰ ਦੇ ਲਾਭ:

ਸਵਾਦਿਸ਼ਟ red grapes

ਲਾਲ ਅੰਗੂਰ ਕਿਡਨੀ ਲਈ ਬਹੁਤ ਫ਼ਾਇਦੇਮੰਦ ਹੈ।  ਅੱਖਾਂ ਅਤੇ ਦਿਮਾਗ਼ ਲਈ ਵੀ ਫ਼ਾਇਦੇਮੰਦ ਹੈ। ਐਨਰਜੀ ਵਧਾਉਣ ਅਤੇ ਭਾਰ ਘਟਾਉਣ ਦੇ ਸਮਰੱਥ ਹੈ ਲਾਲ ਅੰਗੂਰ। ਕਿਲ ਛਾਈਆਂ ਰੋਕਦਾ ਹੈ ਲਾਲ ਅੰਗੂਰ। ਲਾਲ ਅੰਗੂਰ ਦਿਲ ਦੇ ਰੋਗੀਆਂ ਲਈ ਵੀ ਅਸਰਦਾਰ ਹੈ। ਤੁਹਾਨੂੰ ਕੈਂਸਰ ਦੀ ਬੀਮਾਰੀ ਤੋਂ ਵੀ ਦੂਰ ਰਖਦਾ ਹੈ ਲਾਲ ਅੰਗੂਰ।  ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ 'ਤੇ ਵੀ ਕੰਟਰੋਲ ਰਖਦਾ ਹੈ ਲਾਲ ਅੰਗੂਰ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement