ਦੁਨੀਆ 'ਚ ਸਿਰਫ 43 ਲੋਕਾਂ ਦੇ ਕੋਲ ਸੀ ਇਹ ਬਲੱਡ ਗਰੁੱਪ, ਇਹ ਹੈ ਇਸਦੀ ਖਾਸੀਅਤ
Published : Oct 27, 2017, 11:03 am IST
Updated : Oct 27, 2017, 5:33 am IST
SHARE ARTICLE

ਅੱਜ ਤੱਕ ਤੁਸੀਂ ਸਿਰਫ A , B , AB ਅਤੇ O ਬਲੱਡ ਗਰੁੱਪ, ਦੇ ਬਾਰੇ ਵਿੱਚ ਹੀ ਸੁਣਿਆ ਹੋਵੇਗਾ। ਪਰ ਤੁਹਾਨੂੰ ਦੱਸ ਦਈਏ ਇਨ੍ਹਾਂ ਦੇ ਇਲਾਵਾ ਇੱਕ ਹੋਰ ਬਲੱਡ ਗਰੁੱਪ, ਹੈ ਜੋ ਦੁਨੀਆ ਵਿੱਚ ਸਿਰਫ 43 ਲੋਕਾਂ ਦੇ ਕੋਲ ਹੈ। ਇਸਦਾ ਨਾਮ ਰਿਸਸ ਨੇਗੇਟਿਵ ( RH Null ) ਹੈ। ਇਸਨੂੰ ਗੋਲਡਨ ਬਲੱਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਵਿੱਚ ਅਲੱਗ ਕੀ ਹੈ

ਇੱਕ ਇਨਸਾਨ ਦੀ ਬਾਡੀ ਵਿੱਚ ਐਂਟੀਜੀਨ ਦੇ ਕਾਊਂਟ ਨਾਲ ਉਸਦੇ ਬਲੱਡ ਗਰੁਪ ਦੇ ਬਾਰੇ ਵਿੱਚ ਪਤਾ ਲੱਗਦਾ ਹੈ। ਜੇਕਰ ਕਿਸੇ ਕਿ ਬਾਡੀ ਵਿੱਚ ਇਹ ਐਂਟੀਜੀਨ ਘੱਟ ਹੁੰਦੇ ਹਨ ਤਾਂ ਉਸਦਾ ਬਲੱਡ ਗਰੁਪ ਰੇਅਰ ਮੰਨਿਆ ਜਾਂਦਾ ਹੈ। ਐਂਟੀਜੀਨ ਬਾਡੀ ਵਿੱਚ ਐਂਟੀਬਾਡੀ ਬਣਾਉਂਦੇ ਹਨ ਜੋ ਸਰੀਰ ਨੂੰ ਵਾਇਰਸ ਅਤੇ ਬੈਕਟੀਰੀਆ ਤੋਂ ਬਚਾਉਂਦੇ ਹਨ।


 ਜਿਨ੍ਹਾਂ ਲੋਕਾਂ ਦੇ ਕੋਲ ਰਿਸਸ ਨੇਗੇਟਿਵ ਬਲੱਡ ਗਰੁੱਪ ਹੁੰਦਾ ਹੈ ਉਹ ਲੋਕਾਂ ਨੂੰ ਆਪਣਾ ਬਲੱਡ ਦੇ ਕੇ ਉਨ੍ਹਾਂ ਨੂੰ ਬਚਾ ਸਕਦੇ ਹਨ । ਪਿਛਲੇ 52 ਸਾਲਾਂ ਵਿੱਚ ਸਿਰਫ 43 ਲੋਕਾਂ ਦੇ ਕੋਲੋਂ ਮਿਲਿਆ ਸੀ ਇਹ ਬਲੱਡ ਗਰੁੱਪ। ਰਿਸਸ ਨੇਗੇਟਿਵ ਬਲੱਡ ਗਰੁਪ ਵਾਲੇ, ਦੁਨੀਆ ਵਿੱਚ ਕਿਸੇ ਵੀ ਬਲੱਡ ਗਰੁਪ ਵਾਲੇ ਨੂੰ ਆਪਣਾ ਬਲੱਡ ਦੇ ਸਕਦੇ ਹਨ।

ਕਿਵੇਂ ਦੀ ਹੁੰਦੀ ਹੈ ਲਾਇਫ ? 

ਰਿਸਸ ਨੇਗੇਟਿਵ ਬਲੱਡ ਗਰੁੱਪ ਵਾਲੇ ਲੋਕਾਂ ਦੀ ਲਾਇਫ ਆਮ ਲੋਕਾਂ ਵਰਗੀ ਹੀ ਹੁੰਦੀ ਹੈ। ਪਰ ਉਨ੍ਹਾਂ ਨੂੰ ਆਪਣਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਸ ਬਲੱਡ ਗਰੁਪ ਦੇ ਡੋਨਰ ਮਿਲਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ।

SHARE ARTICLE
Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement