ਘਰੇਲੂ ਨੁਸਖ਼ੇ ਅਜਵਾਇਣ
Published : Sep 3, 2017, 11:59 am IST
Updated : Sep 3, 2017, 6:29 am IST
SHARE ARTICLE



c ਅਜਵਾਇਣ ਨੂੰ ਤਵੇ 'ਤੇ ਗਰਮ ਕਰ ਕੇ, ਸੇਂਧਾ ਨਮਕ ਮਿਲਾ ਕੇ, ਪੀਸ ਕੇ ਇਸ ਦਾ ਚੂਰਨ ਬਣਾ ਲਉ। ਗਰਮ ਪਾਣੀ ਨਾਲ ਤਿੰਨ ਮਾਸਾ ਖਾਣ ਨਾਲ ਪੇਟ ਦੀ ਗੈਸ ਦੂਰ ਹੋ ਜਾਂਦੀ ਹੈ
c ਅਜਵਾਇਣ ਦਾ ਚੂਰਨ ਸਵੇਰੇ-ਸ਼ਾਮ ਅੱਧਾ-ਅੱਧਾ ਤੋਲਾ ਖਾਣ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ।
c ਅਜਵਾਇਣ ਅਤੇ ਗੁੜ ਖਾਣ ਨਾਲ ਪਿਤ ਮਿਟ ਜਾਂਦੀ ਹੈ।
c ਅਜਵਾਇਣ ਨੂੰ ਪੀਸ ਕੇ, ਪੋਟਲੀ ਵਿਚ ਬੰਨ੍ਹ ਲਉ। ਇਸ ਪੋਟਲੀ ਨੂੰ ਸੁੰਘਣ ਨਾਲ ਤੁਹਾਡਾ ਜ਼ੁਕਾਮ ਠੀਕ ਹੋ ਜਾਵੇਗਾ।
c ਅਜਵਾਇਣ ਦੀ ਵਰਤੋਂ ਨਾਲ ਖਾਂਸੀ ਅਤੇ ਤਿੱਲੀ ਦੀ ਸੋਜ ਦੂਰ ਹੋ ਜਾਂਦੀ ਹੈ।
c ਗਰਭਵਤੀ ਔਰਤ ਨੂੰ ਅਜਵਾਇਣ ਖਿਲਾਉਣ ਨਾਲ ਉਸ ਦੀ ਭੁੱਖ ਵਧਦੀ ਹੈ, ਭੋਜਨ ਪਚਾਉਣ ਵਿਚ ਆਸਾਨੀ ਹੁੰਦੀ ਹੈ ਅਤੇ ਕਮਰ ਦਰਦ ਵੀ ਦੂਰ ਹੋ ਜਾਂਦਾ ਹੈ।
c ਜੋੜਾਂ ਦੇ ਦਰਦ 'ਤੇ ਅਜਵਾਇਣ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਉਹ ਠੀਕ ਹੋ ਜਾਂਦੇ ਹਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement