ਇਹ ਔਰਤ ਆਪਣੇ ਖ਼ੂਬਸੂਰਤ ਪੈਰਾਂ ਦੀਆਂ ਤਸਵੀਰਾਂ ਨਾਲ ਕਮਾਉਂਦੀ ਹੈ ਲੱਖਾਂ ਰੁਪਏ
Published : Oct 23, 2017, 12:47 pm IST
Updated : Oct 23, 2017, 7:17 am IST
SHARE ARTICLE

ਓਂਟਾਰੀਓ: ਕੈਨੇਡਾ ਦੀ ਜੈਸਿਕਾ ਗਲਾਊਡ ਦੀ ਕਮਾਈ ਦਾ ਤਰੀਕਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। 32 ਸਾਲ ਦੀ ਜੈਸਿਕਾ ਆਪਣੇ ਖ਼ੂਬਸੂਰਤ ਪੈਰਾਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਪੈਸੇ ਕਮਾਉਂਦੀ ਹੈ। ਉਹ ਆਪਣੇ ਪੈਰਾਂ ਨਾਲ ਹਰ ਘੰਟੇ ਹਜ਼ਾਰਾਂ ਪੌਂਡ ਦੀ ਕਮਾਈ ਕਰਦੀ ਹੈ। 

ਇਹ ਕਮਾਈ ਸਾਲਾਨਾ 28 ਲੱਖ ਦੇ ਕਰੀਬ ਬਣਦੀ ਹੈ। ਦਰਅਸਲ ਲੋਕਾਂ ਨੂੰ ਉਸ ਪੈਰ ਦੇਖ ਕੇ ਸੈਕਸੂਅਲ ਪਲੇਜਰ ਮਿਲਦਾ ਹੈ। ਇਸ ਲਈ ਇੱਕ ਆਨਲਾਈਨ ਕੰਪਨੀ ਨੇ ਇਸ਼ਤਿਹਾਰ ਦਿੱਤਾ ਸੀ, ਜਿਸ ਤੋਂ ਬਾਅਦ ਜੈਸਿਕਾ ਨੇ ਇਸ ਕੰਮ ਨੂੰ ਚੁਣਿਆ। 


ਉਸ ਨੂੰ ਲੱਗਿਆ ਕਿ ਆਖ਼ਰ ਪੈਰ ਨੂੰ ਦੇਖ ਕੇ ਲੋਕਾਂ ਨੂੰ ਕਿਵੇਂ ਸੈਕਸੂਅਲ ਪਲੇਜ਼ਰ ਮਿਲ ਸਕਦਾ ਹੈ ਪਰ ਬਾਅਦ ਵਿੱਚ ਉਸ ਨੂੰ ਮਜ਼ਾ ਆਉਣ ਲੱਗਾ। ਸ਼ੁਰੂਆਤ ਵਿੱਚ ਉਸ ਨੂੰ ਖ਼ੁਦ ਵੀ ਇਸ ਕੰਮ ਨੂੰ ਲੈ ਕੇ ਹਾਸਾ ਆ ਗਿਆ। 

ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪੈਰ ਦੇਖਣ ਲਈ ਲੋਕ ਉਸ ਨੂੰ Pay ਵੀ ਕਰਦੇ ਹਨ। ਜੈਸਿਕਾ ਕਹਿੰਦੀ ਹੈ ਕਿ ਕੁਝ ਲੋਕ ਤਾਂ ਉਸ ਦੇ ਪੈਰਾਂ ਦੀਆਂ ਤਸਵੀਰਾਂ ਦੇਖ ਕੇ ਅਜੀਬੋ ਗ਼ਰੀਬ ਮੈਸਜ਼ ਵੀ ਭੇਜਦੇ ਹਨ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement