ਜਾਣੋ ਕਿਹੜੇ ਯੋਗਾਸਨ ਹਨ ਅੱਖਾਂ ਲਈ ਫਾਇਦੇਮੰਦ
Published : Aug 30, 2017, 5:50 pm IST
Updated : Aug 30, 2017, 12:20 pm IST
SHARE ARTICLE

ਅੱਖਾਂ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਅੰਗਾਂ ਵਿਚੋਂ ਇਕ ਹੈ, ਜਿਸ ਨਾਲ ਨਿਯਮਿਤ ਦੇਖਭਾਲ ਬਹੁਤ ਜ਼ਰੂਰੀ ਹੈ। ਅੱਖਾਂ ਨੂੰ ਸਿਹਤਮੰਦ ਬਣਾਈ ਰੱਖਣ ਨਾਲ ਜ਼ਰੂਰੀ ਹੈ ਕਿ ਅਸੀਂ ਨਿਯਮਿਤ ਰੂਪ ਵਿਚ ਇਨ੍ਹਾਂ ਦੀ ਐਕਸਰਸਾਈਜ ਕਰੀਏ। ਅੱਖਾਂ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੇ ਯੋਗਾਸਨ ਮੌਜੂਦ ਹਨ, ਜੋ ਅੱਖਾਂ ਦੀ ਥਕਾਵਟ ਭਜਾਉਣ ਅਤੇ ਰੋਸ਼ਨੀ ਵਧਾਉਣ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ। ਆਓ ਜਾਣਦੇ ਹਾਂ ਯੋਗਾਸਨ ਦੇ ਫਾਇਦਿਆਂ ਬਾਰੇ

ਸ਼ਵਾਸਨ
ਇਸ ਨਾਲ ਅੱਖਾਂ ਦੀ ਥਕਾਵਟ ਖਤਮ ਹੋ ਜਾਂਦੀ ਹੈ ਅਤੇ ਰੋਸ਼ਨੀ ਵੀ ਵਧਦੀ ਹੈ।

ਸਰਵਾਂਗਾਸਨ
ਇਹ ਆਸਨ ਹਰ ਅੰਗ ਲਈ ਸਹੀ ਹੈ। ਇਸ ਨੂੰ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਗੁੱਸਾ ਅਤੇ ਚਿੜਚਿੜਾਪਨ ਵੀ ਖਤਮ ਹੋ ਜਾਂਦਾ ਹੈ।

ਪ੍ਰਾਣਾਯਾਮ
ਇਸ ਨਾਲ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ।

ਸ਼ਿਰਸ਼ਾਸਨ
ਇਸ ਆਸਨ ਵਿਚ ਪੂਰਾ ਸਰੀਰ ਸਿਰ ਦੇ ਸਹਾਰੇ ਟਿਕਾਉਣਾ ਹੁੰਦਾ ਹੈ। ਇਸ ਲਈ ਇਸ ਨੂੰ ਸ਼ਿਰਸ਼ਾਸਨ ਕਿਹਾ ਜਾਂਦਾ ਹੈ।

  ਸਿਹਾਂਸਨ
ਸਿਹਾਂਸਨ ਚੌਰਾਸੀ ਆਸਨਾਂ ਵਿਚੋਂ ਇਕ ਹੈ, ਜਿਸ ਨੂੰ ਭੈਰਵਾਸਨ ਵੀ ਕਿਹਾ ਜਾਂਦਾ ਹੈ।


SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement