ਜੜ੍ਹ ਤੋਂ ਖਤਮ ਹੋ ਜਾਵੇਗਾ ਸ਼ੂਗਰ, ਅਪਣਾਓ ਇਹ ਘਰੇਲੂ ਨੁਸਖਾ
Published : Dec 15, 2017, 4:11 pm IST
Updated : Dec 15, 2017, 10:41 am IST
SHARE ARTICLE

ਅੱਜਕਲ ਦੁਨੀਆਭਰ 'ਚ ਹਰ 5 ਵਿਚੋਂ 4 ਲੋਕ ਡਾਇਬਟੀਜ਼ ਦੇ ਸ਼ਿਕਾਰ ਹਨ। ਇਸ ਨੂੰ ਕੰਟਰੋਲ ਵਿਚ ਰੱਖਣ ਲਈ ਲੋਕ ਆਪਣੀ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਤੋਂ ਲੈ ਕੇ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕਿਸੇ ਦੀ ਵੀ ਡਾਇਬਟੀਜ਼ ਜੜ੍ਹ ਤੋਂ ਖਤਮ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਡਾਇਬਟੀਜ਼ ਨੂੰ ਜੜ੍ਹ ਤੋਂ ਖਤਮ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਡਾਇਬਟੀਜ਼ ਨੂੰ ਜੜ੍ਹ ਤੋਂ ਖਤਮ ਕਰਨ ਦੇ ਇਸ ਘਰੇਲੂ ਨੁਸਖੇ ਬਾਰੇ...


ਸਮੱਗਰੀ

- 100 ਗ੍ਰਾਮ ਕਣਕ
- 100 ਗ੍ਰਾਮ ਜੌਂ
- 100 ਗ੍ਰਾਮ ਕਲੌਂਜੀ
- 100 ਗ੍ਰਾਮ ਰੁੱਖ ਦੀ ਗੂੰਦ
- 1 ਕੱਪ ਪਾਣੀ

ਬਣਾਉਣ ਦੀ ਵਿਧੀ


- ਇਕ ਬਾਊਲ 'ਚ 1 ਕੱਪ ਪਾਣੀ ਨੂੰ ਗਰਮ ਕਰਕੇ ਉਸ ਵਿਚ ਕਣਕ,ਜੌਂ, ਕਲੌਂਜੀ ਅਤੇ ਗੂੰਦ ਮਿਲਾ ਲਓ। ਇਸ ਨੂੰ 10 ਮਿੰਟ ਤੱਕ ਉਬਾਲ ਕੇ ਠੰਡਾ ਹੋਣ ਲਈ ਰੱਖ ਦਿਓ। ਇਸ ਪਾਣੀ ਨੂੰ ਠੰਡਾ ਹੋਣ 'ਤੇ ਛਾਣ ਕੇ ਬੋਤਲ ਵਿਚ ਪਾ ਲਓ। 

- ਰੋਜ਼ਾਨਾ ਖਾਲੀ ਪੇਟ ਲਗਾਤਾਰ 7 ਦਿਨ ਤੱਕ ਇਸ ਦੀ ਵਰਤੋਂ ਕਰੋ। ਇਸ ਤੋਂ ਬਾਅਦ ਦੂਜੇ ਹਫਤੇ ਵਿਚ 1 ਦਿਨ ਛੱਡ ਕੇ ਇਸ ਪਾਣੀ ਦੀ ਵਰਤੋਂ ਕਰੋ। 


- 2 ਹਫਤੇ 'ਚ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਤੁਹਾਡਾ ਸ਼ੂਗਰ ਜੜ੍ਹ ਤੋਂ ਖਤਮ ਹੋ ਜਾਵੇਗਾ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement