ਜੇ ਰਹਿਣਾ ਚਾਹੁੰਦੇ ਹੋ ਤੰਦਰੁਸਤ ਤਾਂ ਖਾਲੀ ਪੇਟ ਕਦੇ ਨਾ ਖਾਓ ਇਹ ਖਾਸ ਚੀਜਾਂ
Published : Sep 14, 2017, 5:36 pm IST
Updated : Sep 14, 2017, 12:06 pm IST
SHARE ARTICLE

ਨਵੀਂ ਦਿੱਲੀ: ਸਵੇਰੇ-ਸਵੇਰੇ ਦਫਤਰ ਦੀ ਭੱਜਦੋੜ ਦੀ ਜਲਦਬਾਜ਼ੀ 'ਚ ਅਸੀਂ ਕੁੱਝ ਵੀ ਖਾਲੀ ਪੇਟ ਖਾ ਕੇ ਦਫਤਰ ਚਲੇ ਜਾਂਦੇ ਹਾਂ। ਤੁਹਾਡੀ ਇਹ ਆਦਤ ਸਿਹਤ 'ਤੇ ਭਾਰੀ ਪਾ ਸਕਦੀ ਹੈ। ਡਾਕਟਰ ਵੀ ਕੁੱਝ ਚੀਜ਼ਾਂ ਖਾਲੀ ਪੇਟ ਖਾਣ ਤੋਂ ਮਨਾ ਕਰਦੇ ਹਨ। ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਲੀ ਪੇਟ ਖਾਣਾ ਨਹੀਂ ਚਾਹੀਦਾ। 

- ਮਸਾਲੇਦਾਰ ਖਾਣਾ

ਸਵੇਰੇ-ਸਵੇਰੇ ਬ੍ਰੇਕਫਾਸਟ ਵਿਚ ਕਦੇਂ ਵੀ ਸਪਾਇਸੀ ਚੀਜ਼ਾਂ ਨਾ ਖਾਓ। ਇਸ ਨਾਲ ਪੂਰਾ ਦਿਨ ਪੇਟ 'ਚ ਐਸੀਡਿਟੀ ਬਣੀ ਰਹਿੰਦੀ ਹੈ ਅਕੇ ਅਲਸਰ ਦੀ ਵਜ੍ਹਾ ਵੀ ਬਣ ਸਕਦੀ ਹੈ। 


- ਸੋਫਟ ਡ੍ਰਿੰਕ 

ਸੋਫਟ ਡ੍ਰਿੰਕ ਖਾਸ ਤੌਰ 'ਤੇ ਕੋਲਡ ਡ੍ਰਿੰਕ ਖਾਲੀ ਪੇਟ ਕਦੇ ਵੀ ਨਾ ਪੀਓ ਇਸ ਨਾਲ ਜ਼ਿਆਦਾ ਮਾਤਰਾ ਵਿਚ ਕਾਰਬੋਨੇਟ ਐਸਿਡ ਹੁੰਦਾ ਹੈ ਇਹ ਪੇਟ ਵਿਚ ਐਸਿਡ ਹੁੰਦਾ ਹੈ ਇਹ ਪੇਟ ਦੇ ਐਸਿਡ ਨਾਲ ਮਿਲਕ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਗੈਸ ਅਤੇ ਉਲਟੀ ਦੀ ਸਮੱਸਿਆ ਵੀ ਝੇਲਣੀ ਪੈ ਸਕਦੀ ਹੈ। 

- ਖੱਟੇ ਫਲ

ਖਾਲੀ ਪੇਟ ਖੱਟੇ ਫਲ ਨਾ ਖਾਓ ਜਿਵੇਂ ਕਿ ਸੰਤਰਾ, ਨਿੰਬੂ, ਅਮਰੂਦ ਆਦਿ ਖਾਲੀ ਪੇਟ ਨਾ ਖਾਓ। ਇਸ ਨਾਲ ਪੇਟ ਵਿਚ ਐਸਿਡ ਬਣਦੀ ਹੈ। ਇਹ ਗੱਲ ਠੀਕ ਹੈ ਕਿ ਇਸ ਨਾਲ ਤੁਹਾਨੂੰ ਫਾਈਬਰ ਮਿਲੇਗਾ ਪਰ ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਹੋ ਜਾਵੇਗਾ। ਇਸ ਲਈ ਇਨ੍ਹਾਂ ਨੂੰ ਖਾਲੀ ਪੇਟ ਨਾ ਖਾਓ। 


- ਕੌਫੀ

ਖਾਲੀ ਪੇਟ ਕੌਫੀ ਪੀਣਾ ਵੀ ਤੁਹਾਡੀ ਸਿਹਤ 'ਤੇ ਭਾਰੀ ਪੈ ਸਕਦਾ ਹੈ ਇਸ ਵਜ੍ਹਾ ਨਾਲ ਤੁਹਾਨੂੰ ਐਸੀਡਿਟੀ ਹੋ ਸਕਦੀ ਹੈ ਅਸਲ ਵਿਚ ਕੌਫੀ ਹਾਈਡ੍ਰੋਕਲੋਰਿਕ ਐਸਿਡ ਦੇ ਸਤ੍ਰਾਵ ਨੂੰ ਰੋਕਿਆ ਜਾ ਸਕਦਾ ਹੈ। ਜਿਸ ਨਾਲ ਸਾਡੀ ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ ਅਤੇ ਗ੍ਰੈਸਟ੍ਰਿਕ ਦੀ ਸਮੱਸਿਆ ਰਹਿਣ ਲੱਗਦੀ ਹੈ।

SHARE ARTICLE
Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement