ਕੈਂਸਰ ਤੱਕ ਕੋਈ ਵੀ ਬਿਮਾਰੀ ਨਹੀਂ ਆਵੇਗੀ ਨੇੜੇ ਇਸ ਵੇਲ ਨੂੰ ਦੇਖ ਹੋ ਜਾਵੋਗੇ ਹੈਰਾਨ
Published : Nov 18, 2017, 7:00 am IST
Updated : Nov 18, 2017, 1:30 am IST
SHARE ARTICLE

ਤੁਸੀਂ ਗਲੋਅ ਦੀ ਵੇਲ ਦੇਖੀ  ਹੋਵੇਗੀ ਇਹ ਵੇਲ ਦੇ ਰੂਪ ਵਿਚ ਵੱਧਦੀ ਹੈ ਇਸਦੇ ਪੱਤੇ ਪਾਨ ਦੇ ਪੱਤਿਆਂ ਵਰਗੇ ਹੁੰਦੇ ਹਨ ਗਲੋਅ ਦੇ ਪੱਤਿਆਂ ਵਿਚ ਕੈਲਸ਼ੀਅਮ ,ਪ੍ਰੋਟੀਨ,ਫਾਸਫੋਰਸ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਸਦੇ ਤਣਿਆਂ ਵਿਚ ਵੀ ਸਟਾਰਚ ਭਰਪੂਰ ਮਾਤਰਾ ਵਿਚ ਹੁੰਦਾ ਹੈ ।

ਗਲੋਅ ਦਾ ਇਸਤੇਮਾਲ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਵੀ ਕੀਤਾ ਜਾਂਦਾ ਹੈ ਇਹ ਇਕ ਬੇਹਤਰੀਣ ਪਾਵਰ ਡ੍ਰਿੰਕ ਹੈ ਇਹ ਸਾਡੇ ਇੰਮਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ ਜਿਸਦੀ ਵਜਾ ਨਾਲ ਸਾਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਰੱਖਿਆ ਮਿਲਦੀ ਹੈ ।ਗਲੋਅ ਦੇ ਇਹ ਫਾਇਦੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ….ਜੇਕਰ ਤੁਹਾਨੂੰ ਅਨੀਮੀਆ ਹੈ ਤਾਂ ਗਲੋਅ ਦੇ ਪੱਤਿਆਂ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਰਹੇਗਾ ਗਲੋਅ ਖੂਨ ਦੀ ਕਮੀ ਨੂੰ ਦੂਰ ਕਰਨ ਵਿਚ ਸਹਾਇਕ ਹੈ ਇਸਨੂੰ ਘਿਉ ਅਤੇ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ।


ਪੀਲੀਏ ਦੇ ਮਰੀਜਾਂ ਦੇ ਲਈ ਗਲੋਅ ਲੈਣਾ ਬਹੁਤ ਹੀ ਫਾਇਦੇਮੰਦ ਹੈ ਕੁੱਝ ਲੋਕ ਇਸਨੂੰ ਚੂਰਨ ਦੇ ਰੂਪ ਵਿਚ ਲੈਂਦੇ ਹਨ ਅਤੇ ਕੁੱਝ ਲੋਕ ਇਸਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪੀਂਦੇ ਹਨ ਜੇਕਰ ਤੁਸੀਂ ਚਾਹੋ ਤਾਂ ਗਲੋਅ ਦੇ ਪੱਤਿਆਂ ਨੂੰ ਪੀਸ ਕੇ ਸ਼ਹਿਦ ਵਿਚ ਮਿਲਾ ਕੇ ਵੀ ਖਾ ਸਕਦੇ ਹੋ ਇਸ ਨਾਲ ਪੀਲੀਏ ਵਿਚ ਫਾਇਦਾ ਹੁੰਦਾ ਹੈ ਤੇ ਮਰੀਜ ਬਹੁਤ ਜਲਦੀ ਠੀਕ ਹੋ ਜਾਂਦਾ ਹੈ ।


ਕੁੱਝ ਲੋਕਾਂ ਦੇ ਪੈਰਾਂ ਵਿਚ ਬਹੁਤ ਜਲਣ ਹੁੰਦੀ ਹੈ ਅਤੇ ਕੁੱਝ ਅਜਿਹੇ ਵੀ ਹਨ ਜਿੰਨਾਂ ਦੇ ਹੱਥਾਂ ਦੀਆਂ ਤਲੀਆਂ ਬਹੁਤ ਗਰਮ ਰਹਿੰਦੀਆਂ ਹਨ ਅਜਿਹੇ ਲੋਕਾਂ ਦੇ ਲਈ ਗਲੋਅ ਬਹੁਤ ਹੀ ਲਾਭਦਾਇਕ ਹੈ ਗਲੋਅ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਪੇਸਟ ਤਿਆਰ ਕਰ ਲਵੋ ਅਤੇ ਸਵੇਰੇ ਸ਼ਾਮ ਪੈਰਾਂ ਅਤੇ ਹੱਥਾਂ ਉੱਪਰ ਲਗਾਓ ਜੇਕਰ ਤੁਸੀਂ ਚਾਹੋ ਤਾਂ ਗਲੋਅ ਦੇ ਪੱਤਿਆਂ ਦਾ ਕਾਹੜਾ ਬਣਾ ਕੇ ਵੀ ਪੀ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ । ਜੇਕਰ ਤੁਹਾਡੇ ਕੰਨਾਂ ਵਿਚ ਦਰਦ ਹੁੰਦਾ ਹੈ ਤਾਂ ਗਲੋਅ ਦੇ ਪੱਤਿਆਂ ਦਾ ਰਸ ਕੱਢ ਲਵੋ ਇਸਨੂੰ ਹਲਕਾ ਗੁਣਗੁਣਾਂ ਕਰ ਲਵੋ ਇਸਦੀਆਂ ਇਕ ਦੋ ਬੂੰਦਾਂ ਕੰਨ ਵਿਚ ਪਾਓ ਅਤੇ ਬਹੁਤ ਜਲਦੀ ਤੁਹਾਡਾ ਦਰਦ ਠੀਕ ਹੋ ਜਾਵੇਗਾ ।


ਪੇਟ ਨਾਲ ਜੁੜੀਆਂ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਗਲੋਅ ਦਾ ਇਸਤੇਮਾਲ ਕਰਨਾ ਬਹੁਤ ਹੀ ਫਾਇਦੇਮੰਦ ਹੈ ਇਸ ਨਾਲ ਤੁਹਾਨੂੰ ਕਦੇ ਵੀ ਗੈਸ ਅਤੇ ਕਬਜ ਦੀ ਪ੍ਰੋਬਲੰਮ ਨਹੀਂ ਹੋਵੇਗੀ ਅਤੇ ਇਹ ਪਾਚਣ ਕਿਰਿਆਂ ਵਿਚ ਵੀ ਲਾਭਕਾਰੀ ਹੈ ।ਪੇਟ ਨਾਲ ਜੁੜੀਆਂ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਗਲੋਅ ਦਾ ਇਸਤੇਮਾਲ ਕਰਨਾ ਬਹੁਤ ਹੀ ਫਾਇਦੇਮੰਦ ਹੈ ਇਸ ਨਾਲ ਤੁਹਾਨੂੰ ਕਦੇ ਵੀ ਗੈਸ ਅਤੇ ਕਬਜ ਦੀ ਪ੍ਰੋਬਲੰਮ ਨਹੀਂ ਹੋਵੇਗੀ ਅਤੇ ਇਹ ਪਾਚਣ ਕਿਰਿਆਂ ਵਿਚ ਵੀ ਲਾਭਕਾਰੀ ਹੈ ।


SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement