ਖੀਰਾ ਖਾਂਦੇ ਸਮੇਂ ਭੁੱਲਕੇ ਵੀ ਨਾ ਕਰੋ ਇਹ ਗਲਤੀ, ਕਿਡਨੀ ਹੋ ਸਕਦੀ ਹੈ ਫੇਲ੍ਹ
Published : Nov 25, 2017, 5:13 pm IST
Updated : Nov 25, 2017, 11:43 am IST
SHARE ARTICLE

ਖੀਰੇ ਨੂੰ ਲੋਕ ਸਲਾਦ ਦੇ ਰੂਪ ਵਿੱਚ ਖੂਬ ਖਾਂਦੇ ਹਨ। ਇਹ ਵੈਜੀਟੇਬਲ ਸਕਿਨ, ਆਈਜ ਅਤੇ ਬਾਡੀ ਲਈ ਚੰਗੀ ਮੰਨੀ ਜਾਂਦੀ ਹੈ। ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਇਸਨੂੰ ਜਿਆਦਾ ਮਾਤਰਾ ਵਿੱਚ ਖਾਣਾ ਕਿਡਨੀ ਫੇਲਰ ਦਾ ਕਾਰਨ ਬਣ ਸਕਦਾ ਹੈ। ਦਰਅਸਲ ਖੀਰੇ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਬਲੱਡ ਵਿੱਚ ਪੋਟਾਸ਼ੀਅਮ ਲੈਵਲ ਵੱਧ ਜਾਂਦਾ ਹੈ। 


ਜਿਸਦੇ ਨਾਲ ਕਿਡਨੀ ਫੇਲ੍ਹ ਹੋ ਜਾਂਦੀ ਹੈ। ਇਸਨੂੰ Hyperkalemia ਕਿਹਾ ਜਾਂਦਾ ਹੈ, ਇਸ ਲਈ ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਕੋਈ ਬਿਮਾਰੀ ਹੋਵੇ ਉਨ੍ਹਾਂ ਨੂੰ ਖੀਰਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇੱਕ ਬਾਰ ਵਿੱਚ 5 ਤੋਂ ਜ਼ਿਆਦਾ ਖੀਰਾ ਖਾਣ ਨਾਲ ਇਹ ਪ੍ਰਾਬਲਮ ਹੋ ਸਕਦੀ ਹੈ। 



ਕੀ ਹੈ Hyperkalemia

ਆਉਰਵੇਦਿਕ ਐਕਸਪਰਟ ਦੱਸਦੇ ਹਨ ਕਿ Hyperkalemia ਕਿਡਨੀ ਨਾਲ ਜੁੜੀ ਹੋਈ ਬਿਮਾਰੀ ਹੈ ਇਹ ਬਾਡੀ ਵਿੱਚ ਪੋਟਾਸ਼ੀਅਮ ਲੈਵਲ ਹਾਈ ਹੋਣ ਤੋਂ ਹੁੰਦੀ ਹੈ। ਪੋਟਾਸ਼ੀਅਮ ਇੱਕ ਕੈਮਿਕਲ ਹੈ ਜੋ ਨਰਵ, ਮਸਲਸ ਅਤੇ ਦਿਲ ਦੇ ਕੰਮ ਕਰਨ ਲਈ ਜਰੂਰੀ ਹੈ। ਬਲੱਡ ਵਿੱਚ ਪੋਟਾਸ਼ੀਅਮ ਦਾ ਨਾਰਮਲ ਲੈਵਲ 3 . 6 ਤੋਂ 5 . 2 ਦੇ ਵਿੱਚ ਹੁੰਦਾ ਹੈ। ਪੋਟਾਸ਼ੀਅਮ ਲੈਵਲ ਘੱਟ ਹੋਣ ਉੱਤੇ ਵੀ ਰੋਗ ਹੁੰਦੇ ਹਨ ਜਿਸਨੂੰ Hypokalemia ਕਿਹਾ ਜਾਂਦਾ ਹੈ।



ਐਬਡੋਮਿਨਲ ਕਰੇਂਪ


ਹਾਰਟ ਰੇਟ ਵੱਧ ਜਾਂਦਾ ਹੈ


ਕੌੜਾ ਖੀਰਾ ਹੁੰਦਾ ਹੈ ਜਹਿਰੀਲਾ

SHARE ARTICLE
Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement