OMG ! ਪੰਜ ਮਿੰਟ ‘ਚ ਇੰਨਾ ਸਾਰਾ ਖਾਣਾ ਖਾ ਗਿਆ ਇਹ ਆਦਮੀ
Published : Nov 25, 2017, 4:48 pm IST
Updated : Nov 25, 2017, 11:18 am IST
SHARE ARTICLE

ਖਾਣ ਖਾਣਾ ਹਰੇਕ ਨੂੰ ਪਸੰਦ ਹੁੰਦਾ ਹੈ।ਉਹ ਚਾਹੇ ਢਿੱਡ ਭਰਨ ਲਈ ਹੋਵੇ ਜਾਂ ਕਿਸੇ ਰਿਕਾਰਡ ਨੂੰ ਤੋੜਨ ਲਈ ।ਪਰ ਕਈ ਲੋਕਾਂ ਦੇ ਅੰਦਰ ਇਹ ਸ਼ੌਕ ਇੰਨਾਂ ਘਰ ਕਰ ਜਾਂਦਾ ਹੈ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ।ਉਂਝ ਵੀ ਰੋਡਸਾਈਡ ਫੂਡ ਦਾ ਲੋਕਾਂ ਨੂੰ ਬਹੁਤ ਸ਼ੌਕ ਹੁੰਦਾ ਹੈ। ਕੁੱਝ ਲੋਕ ਤਾਂ ਵੱਖ – ਵੱਖ ਖਾਣੇ ਨੂੰ ਟੇਸਟ ਕਰਨ ਲਈ ਦੂਜੇ ਸ਼ਹਿਰਾਂ ਵਿੱਚ ਟਰੈਵਲ ਵੀ ਕਰਦੇ ਹਨ।


ਪਰ ਇੱਕ ਸ਼ਖਸ ਅਜਿਹਾ ਹੈ ਜੋ ਤੁਹਾਨੂੰ ਇਹ ਸੋਚਣ ਉੱਤੇ ਮਜਬੂੂਰ ਕਰ ਦੇਵੇਗਾ ਕਿ ਆਖਿਰ ਇਹ ਸਭ ਕਰ ਕਿਵੇਂ ਕਰ ਰਿਹਾ ਹੈ । ਜੀ ਹਾਂ , ਖਾਣ ਦਾ ਸ਼ੌਕ ਹਰ ਕਿਸੇ ਨੂੰ ਹੁੰਦਾ ਹੈ ਪਰ ਇਸ ਅਜੀਬੋ ਗਰੀਬ ਸ਼ੌਕ ਤੁਹਾਡੇ ਹੋਸ਼ ਉਡਾ ਦੇਵੇਗਾ।


ਅਜਿਹੇ ਹੀ ਸ਼ੌਕ ਦਾ ਇੱਕ ਵੀਡੀਓ ਇਨ੍ਹੀ ਦਿਨੀਂ ਇੰਟਰਨੈੱਟ ਉੱਤੇ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ਵਿੱਚ ਇੱਕ ਆਦਮੀ ਰਿਕਾਰਡ ਤੋੜਨ ਲਈ ਕੁੱਝ ਹੀ ਮਿੰਟਾਂ ਵਿੱਚ 4 ਵੱਡੇ ਬਰਗਰ , 4 ਲਾਰਜ ਫਰੈਂਚ ਫਰਾਇਜ , 4 ਲਾਰਜ ਵਨੀਲਾ ਸ਼ੇਕ ਪੀ ਜਾਂਦਾ ਹੈ।ਅਮਰੀਕਾ ਦੇ ਇਸ ਜਵਾਨ ਦਾ ਨਾਮ ਮੈਟ ਸਟੋਨੀ ਹੈ।ਮੈਟ ਨੇ ਆਪਣੇ ਇਸ ਚੈਲੇਂਜ ਨੂੰ ਇੰਪਾਸਿਬਲ ਬਿੱਗ ਮੈਕ ਚੈਲੇਂਜ ਦਾ ਨਾਮ ਦਿੱਤਾ ਹੈ।


ਇਸ ਚੈਲੇਂਜ ਨੂੰ ਇਸਤੋਂ ਪਹਿਲਾਂ ਲੀਹ ਸ਼ੁਤਕੀਵਰ ਨੇ ਕੀਤਾ ਸੀ।ਲੀਹ ਨੇ 6 ਮਿੰਟ 15 ਸੈਕੰਡ ਵਿੱਚ ਇਹ ਚੈਲੇਂਜ ਪੂਰਾ ਕੀਤਾ ਸੀ।ਮੈਟ ਨੇ ਉਨ੍ਹਾਂ ਦਾ ਰਿਕਾਰਡ ਤੋੜਦੇ ਹੋਏ 7 , 480 ਕੈਲੋਰੀ ਵਾਲਾ ਫਾਸਟ ਫੂਡ ਮਿੰਟ 31 ਸੈਕੰਡ ਵਿੱਚ ਖਤਮ ਕਰ ਦਿੱਤਾ ਸੀ।


ਮੈਟ ਨੇ ਰਿਕਾਰਡ ਪੂਰਾ ਕਰਨ ਲਈ 2 ਮਿੰਟ ਦੇ ਅੰਦਰ ਹੀ 4 ਬਰਗਰ ਖਾ ਗਿਆ ।ਇਸਦੇ ਬਾਅਦ ਉਸਨੇ ਫਰਾਈਜ਼ ਖਾਧੇ।ਆਪਣੇ ਖਾਧੇ ਖਾਣੇ ਨੂੰ ਲੰਘਾਉਣ ਲਈ ਉਨ੍ਹਾਂਨੇ ਵਨੀਲਾ ਸ਼ੇਕ ਦਾ ਸਹਾਰਾ ਲਿਆ ।



SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement