ਸਰਦੀ 'ਚ ਕਿਵੇਂ ਵਧਾਈਏ ਚਿਹਰੇ ਦੀ ਚਮਕ ? ਜਾਣੋਂ ਘਰੇਲੂ ਉਪਾਅ
Published : Nov 5, 2017, 1:28 pm IST
Updated : Nov 5, 2017, 7:58 am IST
SHARE ARTICLE

ਸਰਦੀ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਸਕਿਨ ਪ੍ਰਾਬਲਮਸ ਸ਼ੁਰੂ ਹੋ ਜਾਂਦੀਆਂ ਹਨ। ਪਰ ਇਸ ਪ੍ਰਾਬਲਮਸ ਨੂੰ ਘਰ ਵਿੱਚ ਹੀ ਮੌਜੂਦ ਕੁੱਝ ਉਪਾਅ ਅਜਮਾਕੇ ਕੰਟਰੋਲ ਕੀਤਾ ਜਾ ਸਕਦਾ ਹੈ। ਬਿਊਟੀ ਐਕਸਪਰਟ ਦੱਸ ਰਹੀ ਹੈ ਘਰ 'ਤੇ ਅਜਮਾਏ ਜਾਣ ਵਾਲੇ ਅਜਿਹੇ ਫੇਸ਼ਿਅਲ ਜਿਨ੍ਹਾਂ ਨੂੰ ਹਫਤੇ ਵਿੱਚ 2 ਜਾਂ 3 ਵਾਰ ਯੂਜ ਕਰਕੇ ਚਿਹਰੇ ਦੀ ਚਮਕ ਵਧਾਈ ਜਾ ਸਕਦੀ ਹੈ।

ਦਹੀਂ ਹਲਦੀ ਫੇਸ ਪੈਕ


ਇੱਕ-ਇੱਕ ਚੱਮਚ ਹਲਦੀ ਪਾਉਡਰ ਅਤੇ ਦਹੀਂ ਮਿਲਾਕੇ ਚਿਹਰੇ 'ਤੇ ਲਗਾਓ। ੧੫ ਮਿੰਟ ਬਾਅਦ ਧੋ ਲਵੋ।

ਹਲਦੀ ਸ਼ਹਿਦ ਫੇਸ ਪੈਕ



ਸ਼ਹਿਦ ਅਤੇ ਹਲਦੀ ਵਿੱਚ ਥੌੜਾ ਜਿਹਾ ਗੁਲਾਬ ਜਲ ਮਿਲਾਓ। ਇਸ ਨੂੰ ਆਪਣੀ ਗਰਦਨ ਅਤੇ ਚਿਹਰੇ 'ਤੇ ਲਗਾਓ। ਇਹ ਪੇਸਟ ਝੁਰੜੀਆਂ ਹਟਾਉਂਦਾ ਹੈ।



ਆਲੂ ਅਤੇ ਦਹੀਂ ਫੇਸ ਪੈਕ

ਇੱਕ ਆਲੂ ਦਾ ਪੇਸਟ ਅਤੇ ਇੱਕ ਚੱਮਚ ਦਹੀਂ ਮਿਲਾਓ। ਤਿਆਰ ਪੈਕ ਚਿਹਰੇ ਅਤੇ ਗਰਦਨ 'ਤੇ ਲਗਾਓ। ੧੫ ਮਿੰਟ ਬਾਅਦ ਧੋ ਲਵੋ। ਤਵਚਾ ਦੀ ਰੰਗਤ ਬਦਲ ਜਾਵੇਗੀ।

ਸ਼ਹਿਦ ਫੇਸ ਪੈਕ



ਇੱਕ ਚੱਮਚ ਸ਼ਹਿਦ ਵਿੱਚ ੨ ਚੱਮਚ ਪਾਣੀ ਮਿਲਾਕੇ ਚਿਹਰੇ 'ਤੇ ਲਗਾ ਲਵੋ। ਕੁੱਝ ਦੇਰ ਬਾਅਦ ਨਿਖਾਰ ਵੱਧ ਜਾਵੇਗਾ।

ਗਾਜਰ ਫੇਸ ਪੈਕ



੨ ਗਾਜਰ ਦੇ ਪੇਸਟ ਵਿੱਚ ਅੱਧਾ ਚੱਮਚ ਸ਼ਹਿਦ ਮਿਲਾਓ। ਇਸ ਨੂੰ ਚਿਹਰੇ 'ਤੇ ੧੫ ਮਿੰਟ ਲਈ ਲਗਾਓ, ਫਿਰ ਸਾਦੇ ਪਾਣੀ ਨਾਲ ਧੋ ਲਵੋ।

ਹਲਦੀ ਚੰਦਨ ਫੇਸ ਪੈਕ



ਥੌੜੀ ਹਲਦੀ,ਚੰਦਨ ਅਤੇ ਥੌੜਾ ਜਿਹਾ ਦੁੱਧ ਮਿਲਾ ਕੇ ੨ ਤੋਂ ੩ ਮਿੰਟ ਤੱਕ ਚਿਹਰੇ ਦੀ ਮਸਾਜ ਕਰੋ। ੧੦ ਮਿੰਟ ਬਾਅਦ ਧੋ ਲਵੋ। ਚਮਕ ਵੱਧ ਜਾਵੇਗੀ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement