ਸੈਂਸੈਕਸ 33600 ਅਤੇ ਨਿਫ਼ਟੀ 10323 ਅੰਕਾਂ 'ਤੇ ਖੁੱਲ੍ਹਿਆ
Published : Apr 6, 2018, 11:26 am IST
Updated : Apr 6, 2018, 11:26 am IST
SHARE ARTICLE
Sensex
Sensex

ਗਲੋਬਲ ਮਾਰਕੀਟ ਤੋਂ ਮਿਲੇ ਸੰਕੇਤਾਂ ਤੋਂ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸਪਾਟ ਸ਼ੁਰੂਆਤ ਹੋਈ। ਦਰਅਸਲ ਅਮਰੀਕਾ ਅਤੇ ਚੀਨ 'ਚ ਟਰੇਡ ਵਾਰ ਹੋਰ ਡੂੰਘੇ ਹੋਣ..

ਨਵੀਂ ਦਿੱਲੀ: ਗਲੋਬਲ ਮਾਰਕੀਟ ਤੋਂ ਮਿਲੇ ਸੰਕੇਤਾਂ ਤੋਂ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸਪਾਟ ਸ਼ੁਰੂਆਤ ਹੋਈ। ਦਰਅਸਲ ਅਮਰੀਕਾ ਅਤੇ ਚੀਨ 'ਚ ਟਰੇਡ ਵਾਰ ਹੋਰ ਡੂੰਘੇ ਹੋਣ ਦੀ ਸੰਦੇਹ ਹੈ। ਇਸ ਤੋਂ ਮੈਟਲ, ਬੈਂਕ,  ਆਈਟੀ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਜਿਸ ਨਾਲ ਬਾਜ਼ਾਰ 'ਤੇ ਦਬਾਅ ਬਣਿਆ ਹੈ। ਹੈਵੀਵੇਟ ਇਨਫ਼ੋਸਿਸ,  ਐਸਬੀਆਈ, ਟੀਸੀਐਸ, ਐਚਯੂਐਲ, ਮਾਰੂਤੀ ਗਿਰਾਵਟ ਦਾ ਰੁੱਖ ਹੈ। ਹਾਲਾਂਕਿ ਰਿਲਾਇੰਸ ਇਨਡਸਟਰੀਜ਼,  ਓਐਨਜੀਸੀ, ਐਚਡੀਐਫ਼ਸੀ, ਆਈਟੀਸੀ ਅਤੇ ਐਚਡੀਐਫ਼ਸੀ ਬੈਂਕ 'ਚ ਵਾਧੇ ਦੇਖਣ ਨੂੰ ਮਿਲ ਰਹੇ ਹਨ। 

Dalal StreetDalal Street

ਇਸ ਤੋਂ ਪਹਿਲਾਂ ਸੈਂਸੇੈਕਸ 12 ਅੰਕ ਵਧ ਕੇ 33,609 ਅੰਕ 'ਤੇ ਖੁੱਲ੍ਹਿਆ। ਉਥੇ ਹੀ ਨਿਫ਼ਟੀ 2 ਅੰਕ ਡਿੱਗ ਕੇ 10,323 ਦੇ ਪੱਧਰ 'ਤੇ ਖੁੱਲ੍ਹਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਨਾਲ ਹੋਣ ਵਾਲੇ 100 ਅਰਬ ਡਾਲਰ ਤਕ ਦੇ ਆਯਾਤ ਤੋਂ ਇਲਾਵਾ ਡਿਊਟੀ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਦਸ ਦਈਏ ਕਿ ਅਮਰੀਕਾ ਪਹਿਲਾਂ ਵੀ ਚੀਨ 60 ਅਰਬ ਡਾਲਰ ਤਕ ਦੀ ਡਿਊਟੀ ਲਗਾ ਚੁਕਿਆ ਹੈ। ਇਸ ਦੇ ਜਬਾਵ 'ਚ ਚੀਨ ਨੇ ਵੀ ਅਮਰੀਕੀ ਉਤਪਾਦ 'ਤੇ ਡਿਊਟੀ ਲਗਾਈ ਹੈ। 

SensexSensex

ਮਿਡਕੈਪ, ਸਮਾਲਕੈਪ ਸਟਾਕਸ ਵੀ ਡਿੱਗੇ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਗਿਰਾਵਟ ਨਜ਼ਰ  ਆ ਰਹੀ ਹੈ। ਬੀਐਸਈ ਦਾ ਮਿਡਕੈਪ ਇਨਡੈਕਸ 0.27 ਫ਼ੀ ਸਦੀ ਡਿੱਗਿਆ ਹੈ। ਉਥੇ ਹੀ ਬੀਐਸਈ ਦਾ ਸਮਾਲਕੈਪ ਇਨਡੈਕਸ 0.18 ਫ਼ੀ ਸਦੀ ਟੁੱਟਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement