ਖ਼ਬਰਾਂ |

ਤਾਜ਼ਾ |

Gold Rate: ਤਿਉਹਾਰੀ ਸੀਜ਼ਨ ਮੌਕੇ ਸੋਨਾ ਹੋਇਆ ਸਸਤਾ, 24 ਕੈਰੇਟ ਸੋਨੇ ਦੀ ਕੀਮਤ 61 ਹਜ਼ਾਰ ਰੁਪਏ 
Published : Nov 6, 2023, 2:32 pm IST
Updated : Nov 6, 2023, 2:32 pm IST
SHARE ARTICLE
Gold Price
Gold Price

22 ਅਤੇ 24 ਕੈਰੇਟ ਸੋਨੇ ਦੇ ਭਾਅ 'ਚ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਘਟ ਗਏ ਹਨ

Gold Rate: ਤਿਉਹਾਰੀ ਸੀਜ਼ਨ ਮੌਕੇ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਦਾ ਸ਼ੱਕ ਹੁੰਦਾ ਹੈ ਪਰ ਦੀਵਾਲੀ ਤੋਂ ਇਕ ਹਫ਼ਤਾ ਪਹਿਲਾਂ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਹੈ। 22 ਅਤੇ 24 ਕੈਰੇਟ ਸੋਨੇ ਦੇ ਭਾਅ 'ਚ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਘਟ ਗਏ ਹਨ। ਦਿੱਲੀ NCR 'ਚ ਸੋਨਾ 61,790 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ ਓਧਰ ਚਾਂਦੀ ਦਾ ਭਾਅ 75,200 ਰੁਪਏ ਹੈ। ਚਾਂਦੀ ਦੀ ਕੀਮਤ 'ਚ ਵਾਧਾ ਹੋਇਆ ਹੈ। ਦਿੱਲੀ 'ਚ 22 ਕੈਰੇਟ ਸੋਨੇ ਦੀ ਕੀਮਤ 56,500 ਰੁਪਏ ਪ੍ਰਤੀ 10 ਗ੍ਰਾਮ ਸੀ, ਇਸ ਦੇ ਨਾਲ ਹੀ 24 ਕੈਰੇਟ ਸੋਨੇ ਲਈ ਗਾਹਕਾਂ ਨੂੰ 61,790 ਰੁਪਏ ਪ੍ਰਤੀ 10 ਗ੍ਰਾਮ ਦੇਣੇ ਪੈਣਗੇ।

ਦੇਸ਼ ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਗੁਜਰਾਤ ਦੇ ਅਹਿਮਦਾਬਾਦ ਵਿਚ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 56,400 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 61,790 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨਈ 'ਚ 22 ਕੈਰੇਟ ਸੋਨਾ 57,000 ਰੁਪਏ ਪ੍ਰਤੀ 10 ਗ੍ਰਾਮ ਸੀ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 62,180 ਰੁਪਏ ਪ੍ਰਤੀ 10 ਗ੍ਰਾਮ ਹੈ।


 

Tags: gold

SHARE ARTICLE

ਏਜੰਸੀ

Advertisement

Satluj Movie : 'ਮਾਹੌਲ ਉਨ੍ਹਾਂ ਲਈ ਖਰਾਬ ਹੋਊਗਾ, ਜੋ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ'- Sarbans Parteek

10 Jul 2026 2:51 PM

Raja Warring ਦਾ ਵੱਡਾ ਬਿਆਨ | 'ਭੁਪੇਸ਼ ਬਘੇਲ ਦੀਆਂ ਸ਼ਰਤਾਂ ਕੱਲ੍ਹ ਪਤਾ ਲੱਗਣਗੀਆਂ' | Punjab Congress News LIVE

10 Jul 2026 2:51 PM

ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਸਿਆਸੀ ਚਰਚਾਵਾਂ ਦੇ ਵਿਚਕਾਰ MP Sukhjinder Randhawa ਨੇ ਦਿੱਤਾ ਵੱਡਾ ਬਿਆਨ

09 Jul 2026 2:56 PM

FBI Targets Punjab SHO? | Gurinderjit Nagra Named in US Court | Jaggu Bhagwanpuria Link Alleged

08 Jul 2026 2:57 PM

'SATLUJ' ਫ਼ਿਲਮ ਬੈਨ 'ਤੇ ਬਾਬਾ Raja Raj Singh ਦਾ ਵੱਡਾ ਬਿਆਨ | "ਸਰਕਾਰਾਂ ਨੂੰ ਕੀ ਹੋ ਗਿਆ?" | Interview

08 Jul 2026 2:57 PM
Advertisement