ਵਿੱਤੀ ਨੀਤੀਆਂ ਕਾਰਨ ਭਾਰਤ ਦੀ ਅਰਥ ਵਿਵਸਥਾ ਖ਼ਤਰਨਾਕ ਪੱਧਰ 'ਤੇ 
Published : May 17, 2018, 3:39 pm IST
Updated : May 17, 2018, 4:25 pm IST
SHARE ARTICLE
India's economy on perilous level due financial policies
India's economy on perilous level due financial policies

ਭਾਰਤ ਦੀਆਂ ਆਰਥਿਕ ਨੀਤੀਆਂ ਕੁੱਝ ਇਸ ਤਰ੍ਹਾਂ ਬਣਾਈਆਂ ਗਈਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਭਾਰੀ ਘਾਟਾ ਉਠਾਉਣਾ ...

ਨਵੀਂ ਦਿੱਲੀ : ਭਾਰਤ ਦੀਆਂ ਆਰਥਿਕ ਨੀਤੀਆਂ ਕੁੱਝ ਇਸ ਤਰ੍ਹਾਂ ਬਣਾਈਆਂ ਗਈਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਭਾਰੀ ਘਾਟਾ ਉਠਾਉਣਾ ਪੈ ਸਕਦਾ ਹੈ ਅਤੇ ਭਵਿੱਖ ਵਿਚ ਦੇਸ਼ ਦੀ ਅਰਥ ਵਿਵਸਥਾ ਉਪਰ ਵਧਣ ਦੀ ਬਜਾਏ ਨਿਘਾਰ ਵੱਲ ਜਾ ਸਕਦੀ ਹੈ। ਭਾਵੇਂ ਵਾਰ-ਵਾਰ ਆਰਥਿਕ ਸਰਵੇਖਣ ਇਹ ਕਹਿੰਦੇ ਆ ਰਹੇ ਹਨ ਕਿ ਭਾਰਤ ਨੂੰ ਵਿੱਤੀ ਖੇਤਰ ਵਿਚ ਝੰਡੇ ਗੱਡਣ ਲਈ ਆਪਣੀਆਂ ਮੁਢਲੀਆਂ ਵਿੱਤੀ ਨੀਤੀਆਂ ਵਿਚ ਤਬਦੀਲੀ ਕਰਨੀ ਪਵੇਗੀ.

India's economy on perilous level due financial policiesIndia's economy on perilous level due financial policies

ਇਹ ਗੱਲ ਇਕ ਕੰਪਨੀ ਵਲੋਂ ਕਰਵਾਏ ਗਏ ਆਰਥਿਕ ਸਰਵੇਖਣ ਵਿਚ ਸਾਹਮਣੇ ਆਈ ਹੈ। ਵਿੱਤੀ ਸਰਵੇਖਣ ਵਾਲੀ ਕੰਪਨੀ ਗਲੋਬਲ ਦੇ ਵਿੱਤ ਮੁਖੀ ਸੂਇਸ ਦਾ ਵਿਸ਼ਵਾਸ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਨਿਘਾਰ ਵੱਲ ਵੱਧ ਰਿਹਾ ਹੈ, ਜਿਸ ਦੇ ਕਈ ਕਾਰਨ ਹਨ। ਇਸ ਵਿਚ ਗਲੋਬਲ ਅਤੇ ਘਰੇਲੂ ਮੈਕਰੋ-ਆਰਥਿਕ ਕਾਰਕਾਂ ਜਿਵੇਂ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਚਾਲੂ ਖਾਤੇ ਦਾ ਘਾਟਾ ਅਤੇ ਲਗਾਤਾਰ ਸਾਲਾਂ ਦੀ ਘਟਦੀ ਕਮਾਈ ਹੈ। 

India's economy on perilous level due financial policiesIndia's economy on perilous level due financial policies

ਆਪਣੀ ਨਵੀਨਤਮ ਭਾਰਤ ਰਣਨੀਤੀ ਸਰਵੇਖਣ ਰਿਪੋਰਟ ਵਿਚ ਕ੍ਰੈਡਿਟ ਸੂਇਸ ਨੇ ਕਿਹਾ ਕਿ ਭਾਰਤੀ ਸ਼ੇਅਰ ਬਾਜ਼ਾਰ ਵਿਚ ਕੁੱਝ ਅਜਿਹੇ ਕਾਰਕ ਕੰਮ ਰਹੇ ਹਨ, ਜਿਹੜੇ ਦਿਨੋ ਦਿਨ ਇਸ ਸੈਕਟਰ ਨੂੰ ਦਿਨੋ ਦਿਨ ਘਾਟੇ ਵੱਲ ਲਿਜਾ ਰਹੇ ਹਨ। ਇਸ ਨਾਲ ਕਾਰੋਬਾਰੀਆਂ ਨੂੰ ਘਾਟਾ ਤਾਂ ਪੈਂਦਾ ਹੀ ਹੈ, ਉਥੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਵਿੱਤੀ ਸਥਿਤੀ ਵੀ ਕਮਜ਼ੋਰ ਪੈ ਜਾਂਦੀ ਹੈ।   

India's economy on perilous level due financial policiesIndia's economy on perilous level due financial policies

ਖਿੱਤੇ ਦੇ ਮੁਕਾਬਲੇ ਸਭ ਤੋਂ ਵੱਧ ਪ੍ਰੀਮੀਅਮਾਂ ਦੇ ਨੇੜੇ, ਈਪੀਐਸ ਆਮ ਸਹਿਮਤੀ ਲਈ ਲਗਾਤਾਰ ਚਾਰ ਸਾਲ, ਚਾਲੂ ਖਾਤੇ ਦਾ ਘਾਟਾ, ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਮੌਜੂਦਾ ਖਾਤਾ ਅਤੇ ਵਿੱਤੀ ਘਾਟੇ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਵਿਦੇਸ਼ੀ ਨਿਵੇਸ਼ਕ ਅਜੇ ਵੀ ਸਰਬਸੰਮਤੀ ਨਾਲ ਭਾਰਤੀ ਸ਼ੇਅਰ ਬਜ਼ਾਰ ਨਿਵੇਸ਼ ਕਰਨ ਤੋਂ ਕੰਨੀ ਕਤਰਾ ਰਹੇ ਹਨ। 

India's economy on perilous level due financial policiesIndia's economy on perilous level due financial policies

ਸਰਵੇਖਣ ਕੰਪਨੀ ਦਾ ਕਹਿਣਾ ਹੈ ਕਿ ਭਾਰਤ ਦਾ ਪ੍ਰੀਮੀਅਮ 64% ਤੱਕ ਪਹੁੰਚ ਚੁੱਕਾ ਹੈ- ਇਸ ਦੀ ਸਭ ਤੋਂ ਉੱਚੀ ਪੱਧਰ ਹੈ ਪਰ ਇਕੁਇਟੀ ਪੱਖ ਤੋਂ ਵਾਪਸੀ ਕਮਜ਼ੋਰ ਦਿਖਾਈ ਦਿੰਦੀ ਹੈ। MSCI ਇੰਡੋਨੇਸ਼ੀਆ ਜਾਂ ਐਮਐਸਸੀਆਈ ਫਿਲੀਪੀਨਜ਼ ਦੇ ਪਤਨ ਦੇ ਮੁਕਾਬਲੇ, ਜਦੋਂ ਐਮਐਸਸੀਆਈ ਇੰਡੀਆ ਇੰਡੈਕਸ ਦਾ ਉਚ ਪੱਧਰ ਘੱਟ ਗਿਆ ਹੈ। 

India's economy on perilous level due financial policiesIndia's economy on perilous level due financial policies

ਇਸ ਤੱਥ ਨੂੰ ਉਜਾਗਰ ਕਰਦੇ ਹੋਏ ਵਿੱਤ ਮੁਖੀ ਦਾ ਕਹਿਣਾ ਹੈ ਕਿ ਕ੍ਰੈਡਿਟ ਸੂਇਸ ਦੇ ਅਨੁਸਾਰ 12-13 ਜੂਨ ਨੂੰ ਆਉਣ ਵਾਲੀ ਯੂਐਸ ਫੈਡਰਲ ਰਿਜ਼ਰਵ ਦੀ ਬੈਠਕ ਦਾ ਘੇਰਾ, ਵਿਸ਼ੇਸ਼ ਕਰਕੇ ਯੂਐਸ ਬਾਂਡ ਦੀ ਪੈਦਾਵਾਰ ਵਿਚ 3 ਫ਼ੀ ਸਦੀ ਤਕ ਵਾਧਾ ਹੋ ਸਕਦਾ ਹੈ। 70 ਡਾਲਰ ਪ੍ਰਤੀ ਬੈਰਲ ਤੋਂ ਵੱਧ ਤੇਲ ਦੀਆਂ ਕੀਮਤਾਂ ਅਤੇ ਯੂ ਐਸ ਦੀਆਂ ਵਿਆਜ ਦਰਾਂ ਵਿਚ ਵਾਧਾ ਭਾਰਤ ਸਮੇਤ ਉੱਭਰ ਰਹੇ ਬਾਜ਼ਾਰਾਂ ਵਿਚ ਬਣਦਾ ਹੈ।

India's economy on perilous level due financial policiesIndia's economy on perilous level due financial policies

ਵਿਦੇਸ਼ੀ ਨਿਵੇਸ਼ਕਾਂ ਲਈ ਘੱਟ ਆਕਰਸ਼ਕ ਜੋ ਮੁਦਰਾ ਵਿਚ ਉਤਰਾਅ-ਚੜ੍ਹਾਅ ਦੇ ਨਾਲ-ਨਾਲ ਕਾਰਾਂ ਦੀ ਜ਼ਰੂਰਤ ਵੀ ਹੈ। ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੁਪਏ ਵਿਚ ਕਮੀ ਅਤੇ ਡਾਲਰ ਵਿਚ ਵਾਧਾ ਲਗਾਤਾਰ ਹੁੰਦਾ ਰਿਹਾ ਤਾਂ ਭਾਰਤ ਨੂੰ ਆਪਣੀਆਂ ਵਿਤੀ ਨੀਤੀਆਂ ਬਾਰੇ ਮੁੜ ਤੋਂ ਸਮੀਖਿਆ ਕਰਨੀ ਪਵੇਗੀ ਨਹੀਂ ਤਾਂ ਇੰਡੀਨੇਸ਼ੀਆ ਵਰਗੇ ਹਾਲਾਤ ਵੀ ਪੈਦਾ ਹੋ ਸਕਦੇ ਹਨ। 
 
Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement