ਅੱਜ ਫਿਰ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
Published : Nov 27, 2020, 5:00 pm IST
Updated : Nov 27, 2020, 5:00 pm IST
SHARE ARTICLE
gold
gold

ਚਾਂਦੀ ਦੀ ਕੀਮਤ 0.40 ਫੀਸਦੀ ਜਾਂ 239 ਰੁਪਏ ਦੀ ਗਿਰਾਵਟ ਨਾਲ 59,634 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦਿਖਾਈ ਦਿੱਤੀ।

ਨਵੀਂ ਦਿੱਲੀ: ਸੋਨੇ-ਚਾਂਦੀ ਦੀਆਂ ਲਗਾਤਾਰ ਗਿਰਾਵਟ ਦਰਜ ਕੀਤੀ ਹੈ। ਅੱਜ ਦੀ ਕੀਮਤਾਂ ਦੀ ਗੱਲ ਕਰੀਏ ਜੇਕਰ  MCX Exchange 'ਤੇ ਦਸੰਬਰ ਵਾਅਦਾ ਦੇ ਸੋਨੇ ਦਾ ਭਾਅ ਸ਼ੁੱਕਰਵਾਰ ਸਵੇਰੇ 39 ਰੁਪਏ ਦੀ ਮਾਮੂਲੀ ਗਿਰਾਵਟ ਨਾਲ 48,478 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰਦਾ ਦਿਖਾਈ ਦਿੱਤਾ।

gold

ਇਸ ਤੋਂ ਇਲਾਵਾ ਪੰਜ ਫਰਵਰੀ 2021 ਵਾਅਦਾ ਦੇ ਸੋਨੇ ਦੀ ਕੀਮਤ ਇਸ ਸਮੇਂ 47 ਰੁਪਏ ਦੀ ਗਿਰਾਵਟ ਨਾਲ 48,471 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰਦੀ ਦੇਖੀ ਗਈ। ਉੱਥੇ ਹੀ ਵਿਸ਼ਵ ਪੱਧਰ 'ਤੇ ਸ਼ੁੱਕਰਵਾਰ ਸੋਨੇ ਦੀ ਹਾਜ਼ਰ ਕੀਮਤ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ।

GOLD

ਚਾਂਦੀ ਦੀ ਕੀਮਤ
 ਚਾਂਦੀ ਦੀ ਕੀਮਤ 0.40 ਫੀਸਦੀ ਜਾਂ 239 ਰੁਪਏ ਦੀ ਗਿਰਾਵਟ ਨਾਲ 59,634 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਪੰਜ ਮਾਰਚ 2021 ਦੇ ਵਾਅਦਾ ਦੀ ਚਾਂਦੀ ਇਸ ਸਮੇਂ 0.49 ਫ਼ੀਸਦੀ ਜਾਂ 303 ਰੁਪਏ ਦੀ ਗਿਰਾਵਟ ਨਾਲ 61,320 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦੇਖੀ ਗਈ।

 Silver

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement