
Operation Sindoor : ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਸਮੇਤ ਪੂਰੀ ਫ਼ੌਜ ਨੇ ਦਿੱਤੀ ਸ਼ਰਧਾਂਜਲੀ
Operation Sindoor News in Punjabi : ਭਾਰਤ ਪਾਕਿਸਤਾਨ ਦੇ ਤਣਾਅ ਵਿਚਕਾਰ 7 ਮਈ ਨੂੰ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਹੋਈ ਸੀ । ਇਸ ਸਬੰਧੀ ‘‘ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਭਾਰਤੀ ਫੌਜ ਦੇ ਸਾਰੇ ਰੈਂਕ ਲਾਂਸ ਨਾਇਕ ਦਿਨੇਸ਼ ਕੁਮਾਰ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ 7 ਮਈ ਨੂੰ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਦੁਆਰਾ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।’’
#GeneralUpendraDwivedi, #COAS and All Ranks of the #IndianArmy salute the supreme sacrifice of Lance Naik Dinesh Kumar, who laid down his life on 07 May 2025 during ceasefire violations by the Pakistan Army along the Line of Control.#IndianArmy stands in solidarity with the… https://t.co/O5QGGkQavb
— ADG PI - INDIAN ARMY (@adgpi) May 8, 2025
(For more news apart from Army salutes the sacrifice of Lance Naik Dinesh Kumar News in Punjabi, stay tuned to Rozana Spokesman)