Chandigarh News : ਪੁਲਿਸ ’ਚ 13 ਇੰਸਪੈਕਟਰ ਅਤੇ 888 ਸਿਪਾਹੀਆਂ ਦੇ ਤਬਾਦਲੇ ਦੇ ਹੁਕਮ ਜਾਰੀ 

By : BALJINDERK

Published : Jul 20, 2024, 2:09 pm IST
Updated : Jul 20, 2024, 2:09 pm IST
SHARE ARTICLE
file photo
file photo

Chandigarh News : ਤਬਾਦਲੇ ਤੋਂ ਪਹਿਲਾਂ ਪੁਲਿਸ ਹੈੱਡਕੁਆਰਟਰ ਨੇ ਕਾਂਸਟੇਬਲਾਂ ਤੋਂ ਬਦਲੀ ਦੀ ਥਾਂ ਲਈ ਵਿਕਲਪ ਮੰਗੇ

Chandigarh News : ਡੀਜੀਪੀ ਸ਼ਤਰੂਜੀਤ ਕਪੂਰ ਨੇ 13 ਇੰਸਪੈਕਟਰਾਂ ਦੇ ਨਾਲ-ਨਾਲ 888 ਪੁਰਸ਼ ਕਾਂਸਟੇਬਲਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇੰਸਪੈਕਟਰਾਂ ਦੇ ਤਬਾਦਲੇ ਤਰੱਕੀ ਤੋਂ ਬਾਅਦ ਕਰ ਦਿੱਤੇ ਗਏ ਹਨ, ਜਦੋਂ ਕਿ ਕਾਂਸਟੇਬਲਾਂ ਆਪਣੀ ਖੁਦ ਦੀ ਅਪੀਲਾਂ ਤੋਂ ਬਾਅਦ ਬਦਲੀਆਂ ਕੀਤੀਆਂ ਗਈਆਂ ਹਨ। ਤਬਾਦਲੇ ਤੋਂ ਪਹਿਲਾਂ ਪੁਲਿਸ ਹੈੱਡਕੁਆਰਟਰ ਨੇ ਕਾਂਸਟੇਬਲਾਂ ਤੋਂ ਬਦਲੀ ਦੀ ਥਾਂ ਲਈ ਵਿਕਲਪ ਮੰਗੇ ਸਨ। 

ਪ੍ਰਾਰਥਨਾ ਦੇ ਆਧਾਰ ’ਤੇ ਕੀਤੇ ਗਏ ਤਬਾਦਲਿਆਂ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਟੀਏ ਅਤੇ ਡੀਏ ਨਹੀਂ ਮਿਲੇਗਾ। ਇੰਸਪੈਕਟਰਾਂ ਵਿਚ ਚੰਦਰਭਾਨ ਨੂੰ ਲੋਕਾਯੁਕਤ ਦਫ਼ਤਰ, ਲੱਜਾ ਰਾਮ ਨੂੰ ਕਰਨਾਲ, ਮਨੋਜ ਕੁਮਾਰ ਨੂੰ ਪਲਵਲ, ਸ਼ੀਲਾ ਦੇਵੀ ਨੂੰ ਡੱਬਵਾਲੀ, ਸੁਸ਼ਮਾ ਦੇਵੀ ਐਚਏਪੀ ਭੋਂਡਸੀ, ਪ੍ਰਮਿਲਾ ਦੇਵੀ ਐਚਏਪੀ ਦੁਰਗਾ, ਕਵਿਤਾ ਚਾਹਲ ਐਚਏਪੀ, ਸਰਿਤਾ ਕੁਮਾਰੀ ਝੱਜਰ, ਕਮਲੇਸ਼ ਦੇਵੀ ਐਚਏਪੀ, ਰਾਜਵੰਤੀ ਰੋਹਤਕ, ਸੰਤੋਸ਼ ਦੇਵੀ ਅੰਬਾਲਾ ਅਤੇ ਰਾਜਬਾਲਾ ਨੂੰ ਚਰਖੀ ਦਾਦਰੀ ਭੇਜ ਦਿੱਤਾ ਗਿਆ ਹੈ। 

(For more news apart from Transfer orders of 13 inspectors and 888 soldiers in police issued News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement