ਸਮੂਹਕ ਸ਼੍ਰੀ ਰਾਮ ਪਾਠ ਸ਼ਰਧਾ ਦੇ ਮਾਹੌਲ ’ਚ ਪੂਜਾ ਨਾਲ ਸ਼ੁਰੂ 
Published : May 28, 2025, 4:16 pm IST
Updated : May 28, 2025, 4:18 pm IST
SHARE ARTICLE
ਸ੍ਰੀ ਸਨਾਤਨ ਧਰਮ ਮੰਦਰ, ਸੈਕਟਰ 38 ਸੀ, ਚੰਡੀਗੜ੍ਹ ਵਿਖੇ ਅੱਜ ਪਵਿੱਤਰ ਸਮਾਗਮ ਸਮੂਹਕ ਸ੍ਰੀ ਰਾਮ ਪਾਠ ਦੀ ਰਸਮੀ ਪੂਜਾ ਨਾਲ ਸ਼ੁਰੂਆਤ ਹੋਈ।
ਸ੍ਰੀ ਸਨਾਤਨ ਧਰਮ ਮੰਦਰ, ਸੈਕਟਰ 38 ਸੀ, ਚੰਡੀਗੜ੍ਹ ਵਿਖੇ ਅੱਜ ਪਵਿੱਤਰ ਸਮਾਗਮ ਸਮੂਹਕ ਸ੍ਰੀ ਰਾਮ ਪਾਠ ਦੀ ਰਸਮੀ ਪੂਜਾ ਨਾਲ ਸ਼ੁਰੂਆਤ ਹੋਈ।

ਪੰਡਿਤ ਹਰੀਸ਼ ਸ਼ਰਮਾ ਨੇ ਰਾਮ ਕਥਾ ਦਾ ਪਾਠ ਕੀਤਾ

ਚੰਡੀਗੜ੍ਹ : ਸ੍ਰੀ ਸਨਾਤਨ ਧਰਮ ਮੰਦਰ, ਸੈਕਟਰ 38 ਸੀ, ਚੰਡੀਗੜ੍ਹ ਵਿਖੇ ਅੱਜ ਪਵਿੱਤਰ ਸਮਾਗਮ ਨਾਲ ਸਮੂਹਕ ਸ੍ਰੀ ਰਾਮ ਪਾਠ ਦੀ ਰਸਮੀ ਪੂਜਾ ਨਾਲ ਸ਼ੁਰੂਆਤ ਹੋਈ। ਪੂਜਾ ਦੀ ਅਗਵਾਈ ਆਸ਼ੂਤੋਸ਼ ਚੋਪੜਾ (ਕਾਰਜਕਾਰੀ ਪ੍ਰਧਾਨ), ਰਵਿੰਦਰ ਪੁਸ਼ਪ ਭਾਗਤਿਆਰ (ਜਨਰਲ ਸਕੱਤਰ), ਸ਼੍ਰੀ ਰਾਜੇਸ਼ ਮਹਾਜਨ, ਡੀ.ਡੀ. ਜੋਸ਼ੀ (ਵਿੱਤ ਮੁਖੀ), ਪੀ.ਡੀ. ਮਲਹੋਤਰਾ ਅਤੇ ਹੋਰ ਕਾਰਜਕਾਰੀ ਮੈਂਬਰਾਂ ਨੇ ਕੀਤੀ। 

11

ਇਸ ਮੌਕੇ ਪੰਡਿਤ ਹਰੀਸ਼ ਸ਼ਰਮਾ ਨੇ ਰਾਮ ਕਥਾ ਦਾ ਪਾਠ ਕੀਤਾ, ਜਦਕਿ ਮੁੱਖ ਪੂਜਾ ਦਾ ਸੰਚਾਲਨ ਪੂਜਨੀਕ ਵਿਦਵਾਨ ਪੰਡਿਤ ਗੋਪਾਲ ਕ੍ਰਿਸ਼ਨ ਸ਼ਾਸਤਰੀ ਨੇ ਕੀਤਾ।  

22

ਇਸ ਮੌਕੇ ਬੋਲਦਿਆਂ ਸ੍ਰੀ ਸਨਾਤਨ ਧਰਮ ਮੰਦਰ ਦੇ ਜਨਰਲ ਸਕੱਤਰ ਰਵਿੰਦਰ ਪੁਸ਼ਪ ਭਾਗਤਿਆਰ ਨੇ ਭਾਈਚਾਰੇ ਅੰਦਰ ਸ਼ਰਧਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਤ ਕਰਨ ਲਈ ਇਸ ਸਮਾਗਮ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਮ ਨਾਮ ਦੀ ਮਹਿਮਾ ਅਪਰੰਪਾਰ ਹੈ, ਇਸ ਨੂੰ ਸੁਣਨ ਨਾਲ ਹੀ ਜੀਵਨ ਸਾਕਾਰ ਹੋ ਜਾਂਦਾ ਹੈ। ਪਾਠ ਦੀ ਸਮਾਪਤੀ 5 ਜੂਨ ਨੂੰ ਹੋਵੇਗੀ। ਇਸੇ ਦਿਨ ਮਹਾਂਯੱਗ ਅਤੇ ਹਵਨ ਵੀ ਹੋਵੇਗਾ। ਦੁਪਹਿਰ 12 ਵਜੇ ਵਿਸ਼ਾਲ ਭੰਡਾਰਾ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement