
Haryana News : ਕੰਵਲਜੀਤ ਸਿੰਘ ਨੇ ਭਾਜਪਾ ਨੂੰ ਵਾਪਸ ਕੀਤੀ ਵਿਧਾਨ ਸਭਾ ਟਿਕਟ
Haryana News : ਹਰਿਆਣਾ ਵਿੱਚ ਭਾਜਪਾ ਨੂੰ ਕਰਾਰਾ ਝਟਕਾ ਦਿੰਦਿਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਿਹੋਵਾ ਸੀਟ ਤੋਂ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਕੰਵਲਜੀਤ ਸਿੰਘ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ।
ਇਹ ਵੀ ਪੜੋ : Patiala News : ਪਟਿਆਲਾ ’ਚ ਬੱਸ ਅਤੇ ਟਿੱਪਰ ਦੀ ਭਿਆਨਕ ਟੱਕਰ, ਮਚਿਆ ਚੀਕ-ਚਿਹਾੜਾ
ਉਨ੍ਹਾਂ ਕਿਹਾ ਕਿ ਮੇਰੇ ਸਿੱਖ ਪਰਿਵਾਰ ਦੇ ਕੁਝ ਮੈਂਬਰਾਂ ਵਿਚ ਨਾਰਾਜ਼ਗੀ ਹੈ ਜਿਸ ਕਾਰਨ ਮੈਂ ਇਹ ਫੈਸਲਾ ਲਿਆ ਹੈ।
ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਮੈਂ ਉਸਦਾ ਪੂਰਾ ਸਮਰਥਨ ਕਰਾਂਗਾ। ਹਾਲ ਹੀ ਵਿੱਚ ਭਾਜਪਾ ਨੇ ਕੰਵਲਜੀਤ ਸਿੰਘ ਨੂੰ ਪਿਹੋਵਾ ਤੋਂ ਆਪਣਾ ਉਮੀਦਵਾਰ ਬਣਾਇਆ ਸੀ।
(For more news apart from BJP candidate from Pehowa in Haryana has left the candidature News in Punjabi, stay tuned to Rozana Spokesman)