
Delhi News : ਭਾਜਪਾ ਨੇ ਮੇਅਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
Delhi News in Punjabi : ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇ ਮੇਅਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਜਾਣੋ ਕਿ ਕਿਹੜੇ ਨਾਵਾਂ 'ਤੇ ਲੱਗੀ ਮੋਹਰ
ਫਰੀਦਾਬਾਦ ਤੋਂ ਪ੍ਰਵੀਨ ਜੋਸ਼ੀ, ਹਿਸਾਰ ਤੋਂ ਪ੍ਰਵੀਨ ਪੋਪਲੀ, ਕਰਨਾਲ ਤੋਂ ਰੇਣੂਬਾਲਾ ਗੁਪਤਾ, ਪਾਣੀਪਤ ਤੋਂ ਕੋਮਲ ਸੈਣੀ, ਰੋਹਤਕ ਤੋਂ ਰਾਮ ਅਵਤਾਰ ਬਾਲਮੀਕੀ, ਯਮੁਨਾ ਨਗਰ ਤੋਂ ਸੁਮਨ ਬਹਾਮਣੀ, ਸੋਨੀਪਤ ਤੋਂ ਰਾਜੀਵ ਜੈਨ, ਅੰਬਾਲਾ ਤੋਂ ਸ਼ੈਲਜਾ ਸਚਦੇਵਾ ਅਤੇ ਗੁਰੂਗ੍ਰਾਮ ਤੋਂ ਊਸ਼ਾ ਪ੍ਰਿਯਦਰਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
(For more news apart from BJP announced mayoral candidates, know which names got approval News in Punjabi, stay tuned to Rozana Spokesman)