2 ਸਾਲ ਤੋਂ ਆਂਡੇ ਦੇ ਰਿਹਾ ਹੈ ਇਹ ਮੁੰਡਾ, ਡਾਕਟਰ ਵੀ ਹੋਏ ਹੈਰਾਨ
Published : Feb 25, 2018, 12:56 pm IST
Updated : Feb 25, 2018, 7:26 am IST
SHARE ARTICLE

ਇੰਡੋਨੇਸ਼ੀਆ ਦੇ ਇਕ ਕਸਬੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਜਾਣ ਕੇ ਤੁਹਾਡਾ ਦਿਮਾਗ ਚਕਰਾ ਜਾਵੇਗਾ। ਇੱਥੇ 14 ਸਾਲ ਦਾ ਮੁੰਡਾ ਅਕਮਲ 2 ਸਾਲਾਂ ਤੋਂ ਆਂਡੇ ਦੇ ਰਿਹਾ ਹੈ ਅਤੇ ਇਹ ਦੇਖ ਡਾਕਟਰ ਵੀ ਹੈਰਾਨ ਹਨ। ਹਾਲ ਹੀ 'ਚ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਅਕਮਲ ਡਾਕਟਰਾਂ ਦੇ ਸਾਹਮਣੇ ਆਂਡੇ ਦੇ ਰਿਹਾ ਹੈ। ਅਕਮਲ ਅਤੇ ਉਸਦੇ ਪਰਿਵਾਰ ਦਾ ਦਾਅਵਾ ਹੈ ਕਿ ਪਿਛਲੇ 2 ਸਾਲਾਂ 'ਚ ਉਹ 20 ਆਂਡੇ ਦੇ ਚੁੱਕਿਆ ਹੈ। 

 

ਡਾਕਟਰ ਵੀ ਹੋਏ ਹੈਰਾਨ

ਆਪਣੀ ਅੱਖਾਂ ਦੇ ਸਾਹਮਣੇ ਅਕਮਲ ਨੂੰ ਆਂਡੇ ਦਿੰਦੇ ਹੋਏ ਦੇਖ ਡਾਕਟਰ ਵੀ ਹੈਰਾਨ ਰਹਿ ਗਏ। ਹਾਲਾਂਕਿ, ਡਾਕਟਰਾਂ ਦਾ ਮੰਨਣਾ ਹੈ ਕਿ ਕਿਸੇ ਇੰਸਾਨ ਦੇ ਸਰੀਰ 'ਚ ਅਜਿਹੇ ਆਂਡੇ ਬਨਣਾ ਅਸੰਭਵ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇਕ ਟਰਿਕ ਅਤੇ ਅਕਮਲ ਆਪਣੇ ਸਰੀਰ ਦੇ ਅੰਦਰ ਪਹਿਲਾਂ ਤੋਂ ਹੀ ਆਂਡੇ ਰੱਖ ਲੈਂਦਾ ਹੈ। 



ਕੀਤੇ ਗਏ ਕਈ X - Ray

ਅਕਮਲ ਅਤੇ ਉਸਦਾ ਪਰਿਵਾਰ ਆਪਣੇ ਇਸ ਦਾਵਿਆਂ ਦੇ ਨਾਲ ਇਕ ਹਸਪਤਾਲ ਵੀ ਪੁੱਜੇ ਜਿਥੇ ਅਕਮਲ ਦਾ ਐਕਸ - ਰੇ ਵੀ ਕੀਤਾ ਗਿਆ, ਲੇਕਿਨ ਡਾਕਟਰਾਂ ਨੂੰ ਹੁਣ ਵੀ ਕੁੱਝ ਸਮਝ ਨਹੀਂ ਆ ਰਿਹਾ ਹੈ। 



ਪਿਤਾ ਨੇ ਦੱਸੀ ਇਹ ਗੱਲਾਂ

ਅਕਮਲ ਦੇ ਪਿਤਾ ਨੇ ਡਾਕਟਰਾਂ ਨੂੰ ਦਸਿਆ ਕਿ ਇਸ ਤੋਂ ਪਹਿਲਾਂ ਉਹ 18 ਆਂਡੇ ਦੇ ਚੁੱਕਿਆ ਸੀ। ਉਥੇ ਹੀ ਡਾਕਟਰਾਂ ਦੇ ਸਾਹਮਣੇ ਉਸਨੇ 2 ਆਂਡੇ ਅਤੇ ਦਿੱਤੇ। ਅਕਮਲ ਦੇ ਪਿਤਾ ਨੇ ਕਿਹਾ, ਅਸੀਂ ਜਦੋਂ ਪਹਿਲਾਂ ਆਂਡੇ ਨੂੰ ਫੋੜ ਕੇ ਦੇਖਿਆ, ਤਾਂ ਉਹ ਪੂਰੀ ਤਰ੍ਹਾਂ ਨਾਲ ਪੀਲਾ ਸੀ। ਜਦੋਂ ਅਸੀਂ ਦੂਜੇ ਆਂਡੇ ਨੂੰ ਫੋੜ ਕੇ ਦੇਖਿਆ ਤਾਂ ਉਹ ਪੂਰੀ ਤਰ੍ਹਾਂ ਨਾਲ ਸਫੇਦ ਸੀ ਉਸਦੇ ਅੰਦਰ ਕੋਈ ਪੀਲਾ ਭਾਗ ਨਹੀਂ ਸੀ। 



ਹੁਣ ਡਾਕਟਰ ਕਰ ਰਹੇ ਹਨ ਨਿਗਰਾਨੀ


ਪਰਿਵਾਰ ਨੇ ਦੱਸਿਆ ਕਿ ਆਂਡੇ ਨਿਕਲਣ ਦੇ ਅਜੀਬ ਰੋਗ ਨਾਲ ਉਨ੍ਹਾਂ ਦਾ ਪੁੱਤਰ ਬਹੁਤ ਪਰੇਸ਼ਾਨ ਹੈ ਅਤੇ ਉਹ ਦਰਦ ਨਾਲ ਤੜਫ਼ ਰਿਹਾ ਹੈ। ਹੁਣ ਗਾਵਾ ਦੇ ਸ਼ੇਖ ਯੂੂਸੁਫ ਹਸਪਤਾਲ 'ਚ ਡਾਕਟਰਾਂ ਦੀ ਇਕ ਟੀਮ ਅਕਮਲ 'ਤੇ ਨਜ਼ਰ ਬਣਾਏ ਹੋਏ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement