ਬਲਵੀਰ ਸੂਫ਼ੀ ਦੀ ਨਵੀਂ ਕਿਤਾਬ 'ਨਿੱਕਾ ਜਿਹਾ ਕੰਮ' ਲੋਕ ਅਰਪਣ
Published : Sep 6, 2017, 11:03 pm IST
Updated : Sep 6, 2017, 5:33 pm IST
SHARE ARTICLE



ਲੰਡਨ, 6 ਸਤੰਬਰ (ਹਰਜੀਤ ਸਿੰਘ ਵਿਰਕ): ਪ੍ਰਸਿੱਧ ਲੇਖਕ ਬਲਵੀਰ ਸੂਫ਼ੀ ਦੀ ਨਵੀਂ ਕਿਤਾਬ 'ਨਿੱਕਾ ਜਿਹਾ ਕੰਮ' ਇੰਗਲੈਂਡ 'ਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਰਵਾਏ ਇਕ ਸਾਦੇ ਸਮਾਗਮ ਦੌਰਾਨ ਦਲਬੀਰ ਸਿੰੰਘ ਸੰਧੂ, ਤਰਚੋਲਨ ਸਿੰਘ ਸਾਹਨੀ, ਰਜਿੰਦਰ ਸਿੰਘ ਮੱਕੜ, ਹਰਜੀਤ ਸਿੰਘ ਸਹਿਗਲ, ਕਮਲਜੀਤ ਸਿੰਘ ਧੰਜਲ, ਰੇਡਿਓ ਪੇਸ਼ਕਾਰ ਵਰਿੰਦਰ ਸਿੰਘ ਵਿਰਕ, ਰਣਧੀਰ ਵਿਰਕ, ਲੇਖਿਕਾ ਭਿੰਦਰ ਜਲਾਲਾਬਾਦ, ਸਰਬਜੀਤ ਕੌਰ, ਨਿਰਮਲ ਸਿੰਘ ਵਾਲੀਆ, ਸੁਰਿੰਦਰ ਸਿੰਘ, ਸੁਮੀਤ ਸਿੰਘ ਅਤੇ ਨਿਰਮੋਹਣ ਸਿੰਘ ਵਲੋਂ ਸਾਂਝੇ ਤੌਰ 'ਤੇ ਬਲਵੀਰ ਸੂਫ਼ੀ ਦੀ ਲਿਖੀ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਬਲਵੀਰ ਸੂਫ਼ੀ ਨੇ ਆਏ ਹੋਏ ਪਤਵੰਤਿਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਮੇਰੀ ਇਹ ਕਿਤਾਬ ਸਮਾਜਕ ਬੁਰਾਇਆਂ 'ਤੇ ਆਧਾਰਤ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement