ਦੇਖੋ ਇਸ ਸ਼ਖਸ ਨੇ ਪੰਜ ਮਿੰਟ 'ਚ 7,480 ਕੈਲੋਰੀ ਫਾਸਟ ਫੂਡ ਖਾ ਕਿਵੇਂ ਬਣਾਇਆ ਨਵਾਂ ਰਿਕਾਰਡ
Published : Sep 18, 2017, 12:04 pm IST
Updated : Sep 18, 2017, 6:34 am IST
SHARE ARTICLE

ਫਾਸਟ ਫੂਡ ਦੇ ਸ਼ੌਕੀਨ ਲੋਕ ਇਸ ਨੂੰ ਖਾਣ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਸ਼ੌਂਕ ਦੇ ਨਾਲ-ਨਾਲ ਜੇਕਰ ਰਿਕਾਰਡ ਬਣਾਉਣ ਦਾ ਜਨੂੰਨ ਦਿਮਾਗ ਉੱਤੇ ਸਵਾਰ ਹੋਵੇ ਤਾਂ ਕੀ ਕਹਿਣਾ। ਅਜਿਹੀ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਇੰਟਰਨੈੱਟ ਉੱਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿਚ ਇਕ ਆਦਮੀ ਰਿਕਾਰਡ ਤੋੜਨ ਲਈ ਕੁਝ ਹੀ ਮਿੰਟਾਂ ਵਿਚ 4 ਵੱਡੇ ਬਰਗਰ, 4 ਵੱਡੇ ਡੱਬਿਆਂ 'ਚ ਪੈਕ ਫਰੈਂਚ ਫਰਾਈਜ਼, 4 ਵੱਡੇ ਗਿਲਾਸ ਵਨੈਨਾ ਸ਼ੇਕ ਦੇ ਪੀ ਜਾਂਦਾ ਹੈ। ਅਮਰੀਕਾ ਦੇ ਇਸ ਨੌਜਵਾਨ ਦਾ ਨਾਂ ਮੈਟ ਸਟੋਨੀ ਹੈ। ਮੈਟ ਨੇ ਆਪਣੇ ਇਸ ਚੈਲੇਂਜ ਨੂੰ ਇੰਪਾਸੀਬਲ ਬਿਗ ਮੈਕ ਚੈਲੇਂਜ ਨਾਂ ਦਿੱਤਾ ਹੈ।


ਇਸ ਚੈਲੇਂਜ ਨੂੰ ਮੈਟ ਤੋਂ ਪਹਿਲਾਂ ਲੀਹ ਸ਼ੁਤਕੀਵਰ ਨੇ 6 ਮਿੰਟ 15 ਸੈਕਿੰਡ ਵਿਚ ਪੂਰਾ ਕੀਤਾ ਸੀ। ਮੈਟ ਨੇ ਉਨ੍ਹਾਂ ਦਾ ਰਿਕਾਰਡ ਤੋੜਦੇ ਹੋਏ 7,480 ਕੈਲੋਰੀ ਵਾਲਾ ਫਾਸਟ ਫੂਡ 5 ਮਿੰਟ 31 ਸੈਕੰਡ ਵਿਚ ਖਤਮ ਕਰ ਦਿੱਤਾ।


SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement