
2,795 ਲੋਕਾਂ ਨੇ ਲਗਵਾਈ ਜਾਨ
ਨਵੀਂ ਦਿੱਲੀ: ਭਾਰਤ ’ਚ ਮੰਗਲਵਾਰ ਨੂੰ ਕੋਵਿਡ 19 ਦੇ 1,27,510 ਨਵੇਂ ਮਾਮਲੇ ਦਰਜ ਕੀਤੇ ਗਏ ਇਸ ਦੇ ਨਾਲ ਹੀ ਦੇਸ਼ ’ਚ ਲਾਗ ਦੇ ਮਾਮਲੇ ਵੱਧ ਕੇ 2.81 ਕਰੋੜ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
देश में पिछले 24 घंटे में कोरोना वायरस की 27,80,058 वैक्सीन लगाई गईं, जिसके बाद कुल वैक्सीनेशन का आंकड़ा 21,60,46,638 हुआ। #CovidVaccine https://t.co/3IhmIVFCqs
— ANI_HindiNews (@AHindinews) June 1, 2021
ਇਕ ਦਿਨ ’ਚ ਇਸ ਮਹਾਂਮਾਰੀ ਕਾਰਨ 2,795 ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,31,895 ਹੋ ਗਈ ਹੈ। ਦੇਸ਼ ਵਿਚ ਹੁਣ ਵੀ 18,95,520 ਲੋਕ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ।
corona case
ਸਹਿਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਬਿਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,59,47,629ਹੋ ਗਈ ਹੈ। ਦੇਸ਼ ਵਿਚ 21,60,46,638 ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।
corona virus