ਸਟੇਜ ਤੇ ਚੜ੍ਹ ਲਾੜੀ ਨੇ ਕੀਤੇ ਫਾਇਰ, ਫਿਰ ਫੜਿਆ ਲਾੜੇ ਦਾ ਹੱਥ
Published : Jun 1, 2021, 3:02 pm IST
Updated : Jun 1, 2021, 4:56 pm IST
SHARE ARTICLE
The bride climbed on the stage, fired, then grabbed the groom's hand
The bride climbed on the stage, fired, then grabbed the groom's hand

ਵੀਡੀਓ ਹੋ ਰਹੀ ਹੈ ਖੂਬ ਵਾਇਰਲ

ਨਵੀਂ ਦਿੱਲੀ: ਅਕਸਰ ਅਸੀਂ ਦੇਖਦੇ ਹਾਂ ਕਿ ਵਿਆਹ ਵੇਲੇ ਲਾੜੇ ਦੇ ਦੋਸਤ ਜਾਂ ਰਿਸ਼ਤੇਦਾਰ ਬੰਦੂਕ ਨਾਲ ਫਾਇਰ ਕਰਦੇ ਹਨ। ਹਾਲਾਂਕਿ, ਅਜਿਹਾ ਕਰਨ ਦੀ ਮਨਾਹੀ ਹੈ, ਤਾਂ ਜੋ ਕਿਸੇ ਨੂੰ ਵੀ ਗਲਤੀ ਨਾਲ ਗੋਲੀ ਲੱਗ ਨਾ ਜਾਵੇ ਪਰ ਕੁਝ ਲੋਕ ਆਪਣੀ ਸ਼ਾਨੋ ਸ਼ੌਹਕਤ ਦਿਖਾਉਣ ਲਈ ਫਾਇਰਿੰਗ ਕਰਨ ਤੋਂ ਬਾਜ ਨਹੀਂ ਆਉਂਦੇ।

The bride climbed on the stage, fired, then grabbed the groom's handThe bride climbed on the stage, fired, then grabbed the groom's hand

ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ, ਜਿਸ' ਚ ਇਕ ਦੁਲਹਨ ਖੁਦ ਆਪਣੇ ਹੱਥਾਂ ਨਾਲ ਫਾਇਰਿੰਗ ਕਰਦੀ ਨਜ਼ਰ ਆਈ। ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਇਹ ਘਟਨਾ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ ਜ਼ਿਲੇ' ਚ 30 ਮਈ ਨੂੰ ਇਕ ਵਿਆਹ ਸਮਾਗਮ ਦੌਰਾਨ ਹੋਈ। ਜਿੱਥੇ ਇਕ ਦੁਲਹਨ ਆਪਣੇ ਵਰਮਾਲਾ ਸਮਾਰੋਹ ਤੋਂ ਪਹਿਲਾਂ ਦਬੰਗ ਸ਼ੈਲੀ ਵਿਚ ਰਿਵਾਲਵਰ ਨਾਲ ਫਾਇਰ ਕਰਦੀ ਦਿਖਾਈ ਦਿੱਤੀ।

ਪ੍ਰਤਾਪਗੜ ਦੇ ਜੇਠਵਾੜਾ ਥਾਣੇ ਵਿਚ ਇਕ ਵਿਆਹ ਦੌਰਾਨ ਜਦੋਂ ਲਾੜੀ ਸਟੇਜ 'ਤੇ ਪਹੁੰਚਣ ਤੋਂ ਪਹਿਲਾਂ ਉਸ ਨੇ ਰਿਵਾਲਵਰ ਨਾਲ ਹਵਾ ਵਿਚ ਫਾਇਰਿੰਗ ਕੀਤੀ। ਉਸ ਵਕਤ ਲਾੜਾ ਵੀ ਉਸ ਦੇ ਅੱਗੇ ਹੱਥ ਫੜਨ ਲਈ ਉਥੇ ਇੰਤਜ਼ਾਰ ਕਰ ਰਿਹਾ ਸੀ।

The bride climbed on the stage, fired, then grabbed the groom's handThe bride climbed on the stage, fired, then grabbed the groom's hand

ਲਾੜੀ ਦੀ  ਇਹ ਫਾਇੰਰਿਗ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕੋਰੋਨਾ ਕਾਲ ਵਿਚ ਕਿਸੇ ਨੇ ਵਿਆਹ ਵਿਚ ਮਾਸਕ ਨਹੀਂ ਪਾਇਆ ਹੋਇਆ ਸੀ।  ਇਸ ਮਾਮਲੇ ਵਿਚ ਕੋਈ  ਕਾਨੂੰਨੀ ਕਾਰਵਾਈ ਦੀ ਜਾਣਕਾਰੀ ਨਹੀਂ ਹੈ।   

The bride climbed on the stage, fired, then grabbed the groom's handThe bride climbed on the stage, fired, then grabbed the groom's hand

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement