Delhi News : ਛਠ ਤਿਉਹਾਰ ਦੇ ਤੀਜੇ ਦਿਨ ਯਾਨੀ 7 ਨਵੰਬਰ ਨੂੰ (ਪੂਰੇ ਦਿਨ ਦੀ ਛੁੱਟੀ) ਐਲਾਨ ਕਰਨ ਦੀ ਕੀਤੀ ਬੇਨਤੀ
Delhi News : ਦੀਵਾਲੀ ਤੋਂ ਬਾਅਦ ਛਠ ਮਹਾਪੁਰਬ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਮੁੱਖ ਮੰਤਰੀ ਆਤਿਸ਼ੀ ਨੂੰ ਪੱਤਰ ਲਿਖ ਕੇ ਛਠ ਦੇ ਤੀਜੇ ਦਿਨ ਯਾਨੀ 7 ਨਵੰਬਰ ਨੂੰ (ਪੂਰੇ ਦਿਨ ਦੀ ਛੁੱਟੀ) ਐਲਾਨਕਰਨ ਦੀ ਬੇਨਤੀ ਕੀਤੀ ਹੈ। ਦੱਸ ਦੇਈਏ ਕਿ ਹੁਣ ਤੱਕ 7 ਨਵੰਬਰ ਨੂੰ ਪਾਬੰਦੀਸ਼ੁਦਾ ਛੁੱਟੀ ਐਲਾਨੀ ਗਈ ਹੈ।
(For more news apart from Delhi LG wrote a letter to Chief Minister Atishi and appealed to declare a holiday on November 7 News in Punjabi, stay tuned to Rozana Spokesman)