
ਜੇਕਰ ਤੁਹਾਨੂੰ ਕੋਈ ਪੁੱਛੇ ਘਰ ਦੀਆਂ ਕੰਧਾਂ ਤੇ ਚਿਪਕੀਆਂ ਰਹਿਣ ਵਾਲੀਆਂ ਕਿਰਲੀਆਂ ਦੀ ਕੀਮਤ ਕਿੰਨੀ ਹੋ ਸਕਦੀ ਹੈ ?
ਜੇਕਰ ਤੁਹਾਨੂੰ ਕੋਈ ਪੁੱਛੇ ਘਰ ਦੀਆਂ ਕੰਧਾਂ ਤੇ ਚਿਪਕੀਆਂ ਰਹਿਣ ਵਾਲੀਆਂ ਕਿਰਲੀਆਂ ਦੀ ਕੀਮਤ ਕਿੰਨੀ ਹੋ ਸਕਦੀ ਹੈ ? ਇਸ ਸਵਾਲ 'ਤੇ ਤੁਸੀਂ ਇੱਕੋ ਜਵਾਬ ਦਿਓਗੇ ਕਿ ਕਿਰਲੀ ਦੀ ਕੋਈ ਕੀਮਤ ਨਹੀਂ ਹੁੰਦੀ। ਹਾਲਾਂਕਿ ਕਦੇ ਸੋਚਿਆ ਵੀ ਨਵੀਂ ਹੋਵੇਗਾ ਕਿ ਇਸਦੀ ਕੀਮਤ ਕਿੰਨੀ ਹੋ ਸਕਦੀ ਹੈ ਪਰ ਅੱਜ ਅਸੀਂ ਅਜਿਹੀ ਛਿਪਕਲੀ ਦੀ ਗੱਲ ਕਰ ਰਹੇ ਹਾਂ ਜਿਸਦੀ ਕੀਮਤ ਸੁਣਕੇ ਤੁਹਾਨੂੰ ਵੀ ਝਟਕਾ ਲੱਗ ਸਕਦਾ ਹੈ।
gecko lizard costly unique lizard
ਇਹ ਕੋਈ ਮਾਮੂਲੀ ਛਿਪਕਲੀ ਨਹੀਂ ਹੈ ਸਗੋਂ ਕਈ ਖਾਸ ਗੱਲਾਂ ਹਨ । ਦਰਸਅਲ ਇਹ ਚੀਨ ਦੀ ਛਿਪਕਲੀ ਹੈ। ਇਸ ਅਨੋਖੀ ਛਿਪਕਲੀ ਦਾ ਨਾਮ ਗੀਕੋ ਹੈ। ਇਹ ਛਿਪਕਲੀ ਟਾਕ ਦੇ ਵਰਗੀ ਅਵਾਜ ਕੱਢਦੀ ਹੈ। ਇਸ ਵਜ੍ਹਾ ਨਾਲ ਇਸਨੂੰ ਟਾਕੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਬਾਜ਼ਾਰ 'ਚ ਇਸਦੀ ਕੀਮਤ 40 ਲੱਖ ਰੁਪਏ ਹੈ।
gecko lizard costly unique lizard
ਕਹਿੰਦੇ ਹਨ ਕਿ ਇਸਦੀ ਕੀਮਤ ਦੇ ਪਿੱਛੇ ਇਸਦੇ ਅੰਦਰ ਦੇ ਗੁਣਾਂ ਦੀ ਭਰਮਾਰ ਹੈ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਇਹ ਛਿਪਕਲੀ ਕਈ ਬੀਮਾਰੀਆਂ ਦੀ ਦਵਾਈ ਵਜੋਂ ਕੰਮ ਆਉਂਦੀ ਹੈ ਜਿਸ ਕਰਕੇ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਦੱਸ ਦਈਏ ਕਿ ਇਸ ਛਿਪਕਲੀ ਦੀ ਵੱਡੀ ਮਾਤਰਾ 'ਚ ਤਸਕਰੀ ਵੀ ਕੀਤੀ ਜਾਂਦੀ ਹੈ। ਚੀਨ ਤੋਂ ਇਲਾਵਾ ਇਹ ਛਿਪਕਲੀ ਨੇਪਾਲ, ਇੰਡੋਨੇਸ਼ੀਆ, ਬੰਗਲਾਦੇਸ਼ ਅਤੇ ਫਿਲੀਪੀਂਨਜ਼ 'ਚ ਵੀ ਪਾਈ ਜਾਂਦੀ ਹੈ।
gecko lizard costly unique lizard