2025 ਦੌਰਾਨ ਅੰਗ ਦਾਨ ਦੇ ਮਾਮਲੇ 'ਚ ਤਾਮਿਲਨਾਡੂ ਸਭ ਤੋਂ ਉੱਪਰ ਰਿਹਾ, 267 ਲੋਕਾਂ ਨੇ ਕੀਤੇ ਅੰਗ ਦਾਨ
Published : Jan 3, 2026, 8:34 pm IST
Updated : Jan 3, 2026, 8:34 pm IST
SHARE ARTICLE
Tamil Nadu tops in organ donation in 2025
Tamil Nadu tops in organ donation in 2025

ਤੇਲੰਗਾਨਾ ਦੂਜੇ ਅਤੇ ਕਰਨਾਟਕ ਤੀਜੇ ਨੰਬਰ 'ਤੇ

ਬੇਂਗਲੁਰੂ: ਬੀਤੇ ਸਾਲ 2025 ਦੌਰਾਨ ਅੰਗ ਦਾਨ ਦੇ ਮਾਮਲੇ ’ਚ ਤਾਮਿਲਨਾਡੂ ਦੇਸ਼ ਭਰ ਵਿਚ ਸਭ ਤੋਂ ਅੱਗੇ ਰਿਹਾ। ਇਥੇ 267 ਲੋਕਾਂ ਨੇ ਅੰਗ ਦਾਨ ਕੀਤੇ। ਤੇਲੰਗਾਨਾ ਦੂਜੇ ਸਥਾਨ ਉਤੇ ਰਿਹਾ ਜਿਥੇ 205 ਲੋਕਾਂ ਨੇ ਅੰਗ ਦਾਨ ਕੀਤਾ। ਇਸ ਤੋਂ ਬਾਅਦ ਕਰਨਾਟਕ ’ਚ 198 ਲੋਕਾਂ ਨੇ ਅੰਗਦਾਨ ਕੀਤਾ, ਜੋ ਸੂਬੇ ਦੇ ਅੰਗ ਟਰਾਂਸਪਲਾਂਟ ਇਤਿਹਾਸ ’ਚ ਇਕ ਨਵੀਂ ਪ੍ਰਾਪਤੀ ਹੈ। ਸੂਚੀ ਵਿਚ ਚੌਥੇ ਅਤੇ ਪੰਜਵੇਂ ਸਥਾਨ ਉਤੇ ਮਹਾਰਾਸ਼ਟਰ ਅਤੇ ਗੁਜਰਾਤ ਹਨ ਜਿਨ੍ਹਾਂ ਵਿਚ ਲੜੀਵਾਰ 153 ਅਤੇ 152 ਲੋਕਾਂ ਨੇ ਅੰਗਦਾਨ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement