Advertisement
  ਖ਼ਬਰਾਂ   ਰਾਸ਼ਟਰੀ  03 Mar 2021  ਮਹਾਰਾਸ਼ਟਰ: ਆਟੋ ਗੈਰੇਜ ਵਿੱਚ ਲੱਗੀ ਭਿਆਨਕ ਅੱਗ , 15 ਵਾਹਨ ਸੜ ਕੇ ਸੁਆਹ

ਮਹਾਰਾਸ਼ਟਰ: ਆਟੋ ਗੈਰੇਜ ਵਿੱਚ ਲੱਗੀ ਭਿਆਨਕ ਅੱਗ , 15 ਵਾਹਨ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ
Published Mar 3, 2021, 8:04 am IST
Updated Mar 3, 2021, 8:05 am IST
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
Auto garage
 Auto garage

ਮਹਾਰਾਸ਼ਟਰ: ਮਹਾਰਾਸ਼ਟਰ ਦੇ ਦਾਇਰ ਖੇਤਰ ਵਿੱਚ ਇੱਕ ਆਟੋ ਗੈਰੇਜ ਵਿੱਚ ਭਿਆਨਕ ਅੱਗ ਲੱਗ  ਗਈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ' ਤੇ ਕਾਬੂ ਪਾਇਆ। ਫਿਲਹਾਲ ਕਿਸੇ ਦੇ ਮਰਨ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਹੈ।                

 

 

ਗੈਰੇਜ ਤੇ ਖੜੇ 15 ਦੇ ਕਰੀਬ ਪਹੀਆ ਵਾਹਨ ਸੜ  ਕੇ ਸੁਆਹ ਹੋ ਗਏ। ਹਾਲਾਂਕਿ ਹਜੇ  ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ  ਲੱਗ ਸਕਿਆ। 

Location: India, Maharashtra
Advertisement
Advertisement
Advertisement