Punjab News : ਪੰਜਾਬ ’ਚ ਵੱਡਾ ਫੇਰਬਦਲ, ਇੱਕ PPS ਤੇ ਨੌ IPS ਅਧਿਕਾਰੀ ਬਦਲੇ 

By : BALJINDERK

Published : May 3, 2025, 2:27 pm IST
Updated : May 3, 2025, 2:32 pm IST
SHARE ARTICLE
file photo
file photo

Punjab News : ਵਰਣੁ ਸ਼ਰਮਾ ਨੂੰ ਐਸਐਸਪੀ ਪਟਿਆਲਾ ਲਗਾਇਆ, ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ 

Punjab News in Punjabi : ਪੰਜਾਬ ਪੁਲਿਸ ’ਚ  ਵੱਡਾ ਫੇਰਬਦਲ, ਇੱਕ ਪੀਪੀਐਸ ਤੇ 9 ਆਈਪੀਐਸ ਅਧਿਕਾਰੀ ਤਬਾਦਲੇ ਕੀਤੇ ਗਏ ਹਨ।  ਵਰਣੁ ਸ਼ਰਮਾ ਨੂੰ ਐਸਐਸਪੀ ਪਟਿਆਲਾ ਲਗਾਇਆ ਗਿਆ ਹੈ।   ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ।  ਕੁਲਦੀਪ ਚਾਹਲ ਨੂੰ ਵੀ ਮਿਲੀ ਨਵੀਂ ਜ਼ਿੰਮੇਵਾਰੀ ਹੈ।  

ਪੰਜਾਬ ਵਿੱਚ IPS ਅਤੇ PPS ਅਫ਼ਸਰਾਂ ਦੇ ਕੀਤੇ ਗਏ ਤਬਾਦਲੇ, ਦੇਖੋ ਸੂਚੀ

1

1

 (For more news apart from  Major reshuffle in Punjab, one PPS and 9 IPS officers transferred News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement