ਪਾਕਿ ਫ਼ੌਜ ਨੇ ਐਲ.ਓੇ.ਸੀ ’ਤੇ ਵਾਧੂ ਫ਼ੌਜਾਂ ਦੀ ਤਾਇਨਾਤੀ ਦੀ ਖ਼ਬਰਾਂ ਨੂੰ ਕੀਤਾ ਖ਼ਾਰਜ਼
Published : Jul 3, 2020, 11:03 am IST
Updated : Jul 3, 2020, 11:03 am IST
SHARE ARTICLE
File Photo
File Photo

ਪਾਕਿਸਤਾਨੀ ਫ਼ੌਜ ਨੇ ਮੀਡੀਆ ’ਚ ਆਈ ਉਨ੍ਹਾਂ ਖ਼ਬਰਾਂ ਨੂੰ ਗ਼ਲਤ ਅਤੇ ਗ਼ੈਰ ਜ਼ਿੰਮੇਦਾਰਾਨਾ ਦਸਦੇ ਹੋਏ ਵੀਰਵਾਰ ਨੂੰ ਖ਼ਾਰਜ਼ ਕਰ ਦਿਤਾ

ਇਸਲਾਮਾਬਾਦ, 2 ਜੁਲਾਈ : ਪਾਕਿਸਤਾਨੀ ਫ਼ੌਜ ਨੇ ਮੀਡੀਆ ’ਚ ਆਈ ਉਨ੍ਹਾਂ ਖ਼ਬਰਾਂ ਨੂੰ ਗ਼ਲਤ ਅਤੇ ਗ਼ੈਰ ਜ਼ਿੰਮੇਦਾਰਾਨਾ ਦਸਦੇ ਹੋਏ ਵੀਰਵਾਰ ਨੂੰ ਖ਼ਾਰਜ਼ ਕਰ ਦਿਤਾ ਕਿ ਉਸ ਨੇ ਅਸਲ ਕੰਟਰੋਲ ਲਾਈਨ (ਐਲ.ਏ.ਸੀ) ’ਤੇ ਚੀਨੀ ਫ਼ੋਜੀਆਂ ਦੀ ਤਾਇਨਾਤੀ ਨੂੰ ਦੇਖਦੇ ਹੋਏ ਪੀਓਕੇ ਅਤੇ ਗਿਲਗਿਤ- ਬਲਾਤੀਸਤਾਨ ’ਚ ਸਰਹੱਦ ’ਤੇ ਕਰੀਬ 20,000 ਵਾਧੂ ਫ਼ੌਜੀਆਂ ਤਾਇਨਾਤ ਕੀਤੇ ਹਨ। ਫ਼ੌਜ ਦੇ ਮੀਡੀਆ ਵਿੰਗ ਨੇ ਟਵਿੱਟਰ ’ਤੇ ਇਕ ਬਿਆਨ ’ਚ ਚੀਨੀ ਫ਼ੌਜੀਆਂ ਦੀ  ਮੌਜੂਦਗੀ ਦੋਂ ਇਨਕਾਰ ਕੀਤਾ ਅਤੇ ਉਨ੍ਹਾਂ ਖ਼ਬਰਾਂ ਖੰਡਨ ਕੀਤਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਸਕਰਦੁ ਏਅਰਬੇਸ ਦੀ ਵਰਤੋਂ ਚੀਨ ਵਲੋਂ ਕੀਤੀ ਜਾ ਰਹੀ ਹੈ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement