
Earthquake : ਭੂਚਾਲ ਦੀ ਤੀਬਰਤਾ 3.8 ਦੱਸੀ ਜਾ ਰਹੀ ਹੈ
Earthquake News in Punjabi : ਗੁਜਰਾਤ ਦੇ ਕੱਛ 'ਚ 3.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਕੱਛ ਦੇ ਦੁਧਾਈ ਨੇੜੇ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਇਹ ਝਟਕੇ ਅੱਜ ਸ਼ਾਮ 4.37 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.8 ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਕੱਛ ਦੇ ਦੁਧਾਈ ਨੇੜੇ ਦੱਸਿਆ ਜਾ ਰਿਹਾ ਹੈ।
(For more news apart from Earthquake felt in Gujarat, epicenter was near Dudhai, Kutch News in Punjabi, stay tuned to Rozana Spokesman)