
ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ
ਜੂਨਾਗੜ੍ਹ: ਗੁਜਰਾਤ ਵਿੱਚ ਪੁਲਿਸ ਦੀ ਸ਼ਰਮਨਾਕ (The soldier who sacrificed his life for the country was brutally beaten by the police) ਹਰਕਤ ਸਾਹਮਣੇ ਆਈ ਹੈ। ਇੱਥੋਂ ਦੇ ਜੂਨਾਗੜ ਵਿੱਚ, ਦੋ ਪੁਲਿਸ ਕਰਮਚਾਰੀਆਂ ਨੇ ਵਰਦੀ ਦਾ ਰੋਹਬ ਵਿਖਾਉਂਦੇ ਹੋਏ ਇੱਕ ਫੌਜੀ (The soldier who sacrificed his life for the country was brutally beaten by the police) ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਹੋਰ ਵੀ ਪੜ੍ਹੋ: ਮਹਾਰਾਸ਼ਟਰ 'ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, ਚਾਰ ਜ਼ਖਮੀ
The soldier was brutally beaten by the police
ਹਾਲਾਂਕਿ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ, ਉੱਚ ਪੁਲਿਸ ਅਧਿਕਾਰੀ ਹਰਕਤ ਵਿੱਚ ਆਏ ਅਤੇ ਦੋਸ਼ੀ ਪੁਲਿਸ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ (The soldier who sacrificed his life for the country was brutally beaten by the police) ਕੀਤੀ ਗਈ। ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਹੋਰ ਵੀ ਪੜ੍ਹੋ: ਅਮਰੀਕਾ 'ਚ ਕੋਰੋਨਾ ਦਾ ਕਹਿਰ! ਹਰ 55 ਸੈਕਿੰਡ ਬਾਅਦ 1 ਮੌਤ, ਮਰੀਜ਼ਾਂ ਦੀ ਗਿਣਤੀ 4 ਕਰੋੜ ਤੋਂ ਪਾਰ
The soldier was brutally beaten by the police
ਮਾਮਲਾ ਜੂਨਾਗੜ੍ਹ ਦੇ ਮਨਾਵਦਾਰ ਤਾਲੁਕਾ ਦੇ ਪਦਰਦੀ ਪਿੰਡ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਵਾਲਿਆਂ ਨੇ ਜਿਸ ਫੌਜੀ ਦੀ ਕੁੱਟਮਾਰ ਕੀਤੀ ਹੈ ਉਸ ਦਾ (The soldier who sacrificed his life for the country was brutally beaten by the police) ਨਾਮ ਕਾਨਾਭਾਈ ਕੇਸ਼ਵਾਲਾ ਹੈ। ਕਾਨਾਭਾਈ ਫੌਜ ਵਿੱਚ ਸਿਪਾਹੀ ਹੈ। ਕੁਝ ਦਿਨ ਪਹਿਲਾਂ ਹੀ ਛੁੱਟੀ ਤੇ ਪਿੰਡ ਆਇਆ ਸੀ।
The soldier was brutally beaten by the police
ਹੋਰ ਵੀ ਪੜ੍ਹੋ: ਇਸ ਮਹੀਨੇ ਅਮਰੀਕੀ ਦੌਰੇ ’ਤੇ ਜਾ ਸਕਦੇ ਹਨ PM ਮੋਦੀ, ਰਾਸ਼ਟਰਪਤੀ ਜੋ ਬਾਈਡਨ ਨਾਲ ਹੋਵੇਗੀ ਮੁਲਾਕਾਤ