ਦੀਵਾਲੀ ਮੌਕੇ 12 ਲੱਖ ਦੀਵਿਆਂ ਨਾਲ ਜਗਿਆ ਅਯੁੱਧਿਆ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ
Published : Nov 4, 2021, 10:17 am IST
Updated : Nov 4, 2021, 10:17 am IST
SHARE ARTICLE
Ayodhya lit up with 12 lakh lamps on the occasion of Diwali
Ayodhya lit up with 12 lakh lamps on the occasion of Diwali

ਇਸ ਵਾਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਦੀਵੇ ਗਿਣਨ ਲਈ ਅਯੁੱਧਿਆ ਪਹੁੰਚੀ

 

ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਇਸ ਵਾਰ ਦੀਵਾਲੀ ਦੇ ਮੌਕੇ 'ਤੇ ਪੰਜਵੇਂ ਦੀਪ ਉਤਸਵ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਸਾਲ ਸ਼੍ਰੀ ਰਾਮ ਦੇ ਜਨਮ ਸਥਾਨ 'ਤੇ 12 ਲੱਖ ਦੀਵੇ ਜਗਾਏ ਗਏ। ਇੰਨਾ ਹੀ ਨਹੀਂ ਅਯੁੱਧਿਆ ਦੇ ਮੱਠਾਂ ਅਤੇ ਮੰਦਰਾਂ 'ਚ ਰਾਮ ਪੌੜੀ 9 ਲੱਖ ਦੀਵੇ ਅਤੇ 3 ਲੱਖ ਦੀਵੇ ਅਯੁੱਧਿਆ ਦੇ ਮੱਠ ਅਤੇ ਮੰਦਿਰਾਂ 'ਚ ਜਗਾਏ ਗਏ ਹਨ।

 

UP government to light 12 lakh lampsAyodhya lit up with 12 lakh lamps on the occasion of Diwali


 

ਇਸ ਵਾਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਦੀਵੇ ਗਿਣਨ ਲਈ ਅਯੁੱਧਿਆ ਪਹੁੰਚੀ। ਗਿਨੀਜ਼ ਰਿਕਾਰਡ 'ਚ ਸਭ ਤੋਂ ਜ਼ਿਆਦਾ ਦੀਵੇ ਜਗਾਉਣ ਲਈ ਅਯੁੱਧਿਆ ਦਾ ਨਾਂ ਦਰਜ ਹੈ।

 

UP government to light 12 lakh lampsAyodhya lit up with 12 lakh lamps on the occasion of Diwali


 

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਦੀਵਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਅਸੀਂ ਅਯੁੱਧਿਆ ਦੇ ਮੱਠਾਂ ਅਤੇ ਮੰਦਰਾਂ ਵਿੱਚ 3 ਲੱਖ ਦੀਵੇ ਅਤੇ ਰਾਮ ਪੌੜੀ 9 ਲੱਖ ਦੀਵੇ ਜਗਾਏ। ਇੱਥੋਂ ਤੱਕ ਕਿ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਦੀਵੇ ਜਗਾਏ ਗਏ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement