ਸੌਦਾ ਸਾਧ ਨੂੰ ਪੰਚਕੁਲਾ ਅਦਾਲਤ 'ਚ ਪੇਸ਼ ਕਰਨ ਤੋਂ ਝਿਜਕੀ ਹਰਿਆਣਾ ਸਰਕਾਰ
Published : Jan 5, 2019, 11:20 am IST
Updated : Jan 5, 2019, 11:20 am IST
SHARE ARTICLE
Ram Rahim
Ram Rahim

 ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ/ਸੰਪਾਦਕ ਰਾਮਚੰਦਰ ਛਤਰਪਤੀ ਹਤਿਆ ਕਾਂਡ ਮਾਮਲ 'ਚ ਪੰਚਕੁਲਾ ਵਿਸ਼ੇਸ਼ ਸੀਬੀਆਈ ਕੋਰਟ 'ਚ ਨਿਜੀ  ਰੂਪ 'ਚ  ਪੇਸ਼ ਕਰਨ........

ਚੰਡੀਗੜ (ਨੀਲ ਭਲਿੰਦਰ ਸਿੰਘ) :  ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ/ਸੰਪਾਦਕ ਰਾਮਚੰਦਰ ਛਤਰਪਤੀ ਹਤਿਆ ਕਾਂਡ ਮਾਮਲ 'ਚ ਪੰਚਕੁਲਾ ਵਿਸ਼ੇਸ਼ ਸੀਬੀਆਈ ਕੋਰਟ 'ਚ ਨਿਜੀ  ਰੂਪ 'ਚ  ਪੇਸ਼ ਕਰਨ  ਦੀ ਬਜਾਏ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕਰਨ ਦੀ ਅਪੀਲ ਕੀਤੀ ਜਾਵਗੀ। ਦਸਣਯੋਗ  ਹੈ ਕਿ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ 11 ਜਨਵਰੀ ਨੂੰ  ਛਤਰਪਤੀ ਹਤਿਆਕਾਂਡ 'ਚ ਫ਼ੈਸਲਾ ਸੁਣਾ  ਸਕਦੀ ਹੈ । ਕੋਰਟ ਨੇ ਜ਼ਮਾਨਤ  'ਤੇ ਚੱਲ ਰਹੇ ਮੁਲਜ਼ਮਾਂ  ਨਿਰਮਲ ਸਿੰਘ,  ਕੁਲਦੀਪ ਸਿੰਘ  ਅਤੇ ਕ੍ਰਿਸ਼ਣ ਲਾਲ ਨੂੰ ਜਿੱਥੇ ਵਿਅਕਤੀਗਤ ਰੂਪ 'ਚ  ਪੇਸ਼ ਹੋਣ  ਦੇ ਨਿਰਦੇਸ਼ ਦਿਤੇ ਹਨ

ਉਥੇ ਹੀ ਰੋਹਤਕ ਦੀ ਸੁਨਾਰਿਆ ਜੇਲ੍ਹ ਦੇ ਸੁਪਰਡੈਂਟ ਨੂੰ ਨਿਰਦੇਸ਼ ਦਿਤੇ ਹਨ ਕਿ ਕੈਦੀ ਗੁਰਮੀਤ ਰਾਮ ਰਹੀਮ ਨੂੰ ਵੀ ਨਿਜੀ  ਤੌਰ 'ਤੇ ਪੇਸ਼ ਕੀਤਾ ਜਾਵੇ।  ਕੋਰਟ ਦੇ ਇਸ ਫੈਸਲੇ ਨੇ ਹਰਿਆਣਾ ਸਰਕਾਰ  ਦੇ ਮੱਥ 'ਤ ਮੁੜ੍ਹਕਾ ਲਿਆ ਦਿਤਾ ਹੈ । ਅਤੀਤ 'ਚ ਸੌਦਾ ਸਾਧ ਦੋਸ਼ ਆਇਦ ਕਾਰਵਾਈ ਦੌਰਾਨ ਵਿਆਪਕ ਹਿੰਸਾ  ਦਾ ਸਾਹਮਣਾ ਕਰ ਚੁੱਕੀ ਹਰਿਆਣਾ ਸਰਕਾਰ ਲਈ ਇਹ ਮੁੱਦਾ ਵੱਡੀ ਚੁਨੌਤੀ ਸਾਬਤ ਹੋ ਰਿਹਾ  ਹੈ । ਸਰਕਾਰ ਨੂੰ ਇੱਕ ਵਾਰ ਫਿਰ ਡਰਾ ਪ੍ਰਮੀਆਂ   ਦ ਪੰਚਕੂਲਾ ਵਿੱਚ ਜਮਾਵੜ ਦਾ ਡਰ ਸਤਾਉਣ ਲੱਗ ਪਿਆ ਹੈ ਅਤ ਸਰਕਾਰੀ ਤੰਤਰ ਤੁਰੰਤ ਅਲਰਟ ਹੋ ਗਿਆ ਹੈ।  

ਇਸ ਕੜੀ ਵਿੱਚ ਮੁੱਖ ਸਕੱਤਰ ਡੀਐਸ  ਢਸੀ ਦੀ ਅਗਵਾਈ  ਵਿੱਚ ਸੂਬ   ਦ ਗ੍ਰਹਿ  ਸਕੱਤਰ ਅਤ ਪੁਲਿਸ ਮੁਖੀ  ਸਮਤ ਕਈ ਹੋਰਨਾਂ  ਆਲਾ ਅਧਿਕਾਰੀਆਂ ਦੀ ਇੱਕ ਬੈਠਕ ਹੋਈ ਅਤ ਇਸ ਵਿੱਚ ਕੋਈ ਵਿਚਕਾਰਲਾ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ।  ਵੀਰਵਾਰ ਦਰ ਸ਼ਾਮ ਤੱਕ ਬੈਠਕ ਦਾ ਇੱਕ ਦੌਰ ਚਲਿਆ  ਤਾਂ ਸ਼ੁੱਕਰਵਾਰ ਨੂੰ ਫਿਰ  ਬੈਠਕ ਕੀਤੀ ਗਈ ਅਤ  ਰਾਮ ਰਹੀਮ ਨੂੰ 11 ਤਾਰੀਖ ਨੂੰ ਕੋਰਟ ਵਿੱਚ ਨਿਜੀ  ਤੌਰ ਉੱਤ ਪਸ਼ ਕਰਨ  ਦੀ ਬਜਾÂ ਵੀਡੀਓ ਕਾਨਫਰੰਸਿੰਗ  ਰਾਹੀਂ  ਪਸ਼ ਕਰਨ  ਲਈ ਕੋਰਟ ਵਿੱਚ ਅਪੀਲ ਕਰਨ  ਉੱਤ ਸਹਿਮਤੀ ਬਣੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement