
Delhi News : ਕਈ ਇੰਚਾਰਜਾਂ ਨੂੰ ਨਵੇਂ ਸੂਬਿਆਂ ’ਚ ਵੀ ਦਿੱਤਾ ਗਿਆ ਮੌਕਾ
Delhi News : ਭਾਜਪਾ ਨੇ 24 ਰਾਜਾਂ ਦੇ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕੀਤੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ ਵਿਨੋਦ ਤਾਵੜੇ ਬਿਹਾਰ ਦੇ ਇੰਚਾਰਜ, ਸ਼੍ਰੀਕਾਂਤ ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਬਣੇ ਰਹਿਣਗੇ। ਨਿਤਿਨ ਨਵੀਨ ਨੂੰ ਛੱਤੀਸਗੜ੍ਹ ਦਾ ਇੰਚਾਰਜ ਬਣਾਇਆ ਗਿਆ। ਸੁਰਿੰਦਰ ਸਿੰਘ ਨਾਗਰ ਹਰਿਆਣਾ ਦੇ ਸਹਿ-ਇੰਚਾਰਜ ਬਣੇ। ਡਾ: ਸਤੀਸ਼ ਪੂਨੀਆ ਨੂੰ ਹਰਿਆਣਾ ਦਾ ਇੰਚਾਰਜ ਅਤੇ ਲਕਸ਼ਮੀਕਾਂਤ ਵਾਜਪਾਈ ਨੂੰ ਝਾਰਖੰਡ ਦਾ ਇੰਚਾਰਜ ਬਣਾਇਆ ਗਿਆ ਹੈ। ਸੰਜੇ ਟੰਡਨ ਬਣੇ ਹਿਮਾਚਲ ਦੇ ਸਿਟੀ ਇੰਚਾਰਜ ਬਣੇ।
ਇਸ ਸੂਚੀ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਇੰਚਾਰਜਾਂ ਨੂੰ ਨਵੇਂ ਰਾਜਾਂ ’ਚ ਵੀ ਮੌਕਾ ਦਿੱਤਾ ਗਿਆ ਹੈ।
(For more news apart from BJP appointed in charge and co-in charge of 24 states News in Punjabi, stay tuned to Rozana Spokesman)