ਹਿਮਾਚਲ ਵਿਧਾਨ ਸਭਾ ਦਾ ਬਜਟ ਅੱਜ, ਮੁੱਖ ਮੰਤਰੀ ਜੈ ਰਾਮ ਠਾਕੁਰ ਵਿਧਾਨ ਸਭਾ ਪਹੁੰਚੇੇ
Published : Mar 6, 2021, 12:11 pm IST
Updated : Mar 6, 2021, 12:11 pm IST
SHARE ARTICLE
 Chief Minister Jai Ram Thakur
Chief Minister Jai Ram Thakur

ਇਸ ਵਾਰ ਦਾ ਬਜਟ ਸਿਹਤ, ਸਿੱਖਿਆ, ਲੋਕ ਨਿਰਮਾਣ, ਖੇਤੀ, ਕਰਮਚਾਰੀਆਂ, ਪੈਂਸ਼ਨਰਾਂ ਤੇ ਵੇਤਨ ਭੱਤਿਆਂ 'ਤੇ ਕੇਂਦਰਤ ਹੋਵੇਗਾ।

ਸ਼ਿਮਲਾ: ਕੋਰੋਨਾ ਸੰਕਟ ਦੌਰਾਨ ਅਰਥਵਿਵਸਥਾ ਤੋਂ ਬਾਹਰ ਕੱਢਣ ਲਈ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਵਿਧਾਨ ਸਭਾ ਵਿੱਚ ਆਪਣੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ। ਉਹ ਦਸਤਾਵਜ਼ ਲੈ ਕੇ ਵਿਧਾਨ ਸਭਾ ਪਹੁੰਚ ਗਏ ਹਨ। ਕੋਰੋਨਾ ਕਾਲ 'ਚ ਮੁੱਖ ਮੰਤਰੀ ਲਈ ਇਹ ਬਜਟ ਚੁਣੌਤੀ ਪੂਰਵਕ ਹੋਵੇਗਾ। ਇਸ ਵਾਰ ਦਾ ਬਜਟ ਸਿਹਤ, ਸਿੱਖਿਆ, ਲੋਕ ਨਿਰਮਾਣ, ਖੇਤੀ, ਕਰਮਚਾਰੀਆਂ, ਪੈਂਸ਼ਨਰਾਂ ਤੇ ਵੇਤਨ ਭੱਤਿਆਂ 'ਤੇ ਕੇਂਦਰਤ ਹੋਵੇਗਾ।

budgetbudget

ਚੇਅਰਮੈਨ ਨੇ ਬਜਟ ਪੇਸ਼ ਕਰਨ ਲਈ ਕਿਹਾ ਅਤੇ ਮੁੱਖ ਮੰਤਰੀ ਨੇ ਬਜਟ ਨੂੰ ਪੜ੍ਹਨਾ ਸ਼ੁਰੂ ਕੀਤਾ। ਮੁੱਖ ਮੰਤਰੀ ਨੇ ਕੋਰੋਨਾ ਸੰਕਟ ਦਾ ਜ਼ਿਕਰ ਕਰਦਿਆਂ ਇਹ ਸਾਬਤ ਕਰ ਦਿੱਤਾ ਕਿ ਸੰਕਟ ਮਨੁੱਖਤਾ ਦੀ ਸਰੀਰਕ ਸ਼ਕਤੀ ਤੋਂ ਵੱਡਾ ਨਹੀਂ ਹੈ। ਸੇਬ ਦਾ ਜੂਸ ਪ੍ਰੋਸੈਸਿੰਗ ਸੈਂਟਰ ਪਰਾਲਾ ਵਿਚ ਖੁੱਲ੍ਹਣਗੇ। ਐਂਟੀ-ਹੈਲਮ ਨੈੱਟ ਲਈ 60 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਅੱਜ ਸਰਕਾਰ ਕੌਂਟਰੈਕਟ ਦਾ ਕਾਰਜਕਾਲ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰ ਸਕਦੀ ਹੈ।  ਮੁੱਖ ਮੰਤਰੀ ਵੱਲੋਂ ਪਹਿਲਾਂ ਪੇਸ਼ ਕੀਤੇ ਤਿੰਨ ਬਜਟ 'ਚ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਸੀ। ਹੁਣ ਚੌਥੇ ਬਜਟ 'ਚ ਵੀ ਕੁਝ ਨਵਾਂ ਹੋਣ ਦੀ ਉਮੀਦ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement