
Colombo News : ਪੀਐਮ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਵਿਚਾਲੇ ਗੱਲਬਾਤ ਦੌਰਾਨ ਮਛੇਰਿਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਿਆ
Colombo News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਛੇਰਿਆਂ ਦੇ ਮਸਲੇ ਨੂੰ ਮਨੁੱਖੀ ਪਹੁੰਚ ਨਾਲ ਹੱਲ ਕਰਨ ਦੀ ਵਕਾਲਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਸ੍ਰੀਲੰਕਾ ਨੇ ਐਤਵਾਰ ਨੂੰ ਘੱਟੋ-ਘੱਟ 11 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿਤਾ। ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਵਿਚਾਲੇ ਗੱਲਬਾਤ ਦੌਰਾਨ ਮਛੇਰਿਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਿਆ ਸੀ। ਮਛੇਰਿਆਂ ਦਾ ਮੁੱਦਾ ਦੋਹਾਂ ਧਿਰਾਂ ਦੇ ਸਬੰਧਾਂ ’ਚ ਵਿਵਾਦਪੂਰਨ ਹੈ।
(For more news apart from Sri Lanka releases 11 Indian fishermen News in Punjabi, stay tuned to Rozana Spokesman)