ਅਫਰੀਕੀ ਦੇਸ਼ ਸਿਏਰਾ ਲਿਓਨ 'ਚ ਵਾਪਰਿਆ ਵੱਡਾ ਹਾਦਸਾ, ਤੇਲ ਟੈਂਕਰ 'ਚ ਹੋਇਆ ਧਮਾਕਾ, 91 ਮੌਤਾਂ
Published : Nov 6, 2021, 4:40 pm IST
Updated : Nov 6, 2021, 4:40 pm IST
SHARE ARTICLE
photo
photo

ਟੈਂਕਰ ਵਿੱਚੋਂ ਲੀਕ ਹੋ ਰਿਹਾ ਤੇਲ ਭਰਨ ਲਈ ਇਕੱਠੇ ਹੋਏ ਸਨ ਲੋਕ

 

ਪੱਛਮੀ ਅਫ਼ਰੀਕੀ ਦੇਸ਼ ਸਿਏਰਾ ਲਿਓਨ ਦੀ ਰਾਜਧਾਨੀ ਫ੍ਰੀਟਾਉਨ ਵਿੱਚ ਇੱਕ ਤੇਲ ਟੈਂਕਰ ਵਿੱਚ ਧਮਾਕਾ ਹੋਣ ਅਤੇ ਅੱਗ ਲੱਗਣ ਕਾਰਨ ਘੱਟੋ-ਘੱਟ 91 ਲੋਕਾਂ ਦੀ ਮੌਤ ਹੋ ਗਈ।

BlastBlast

 

ਇਹ ਲੋਕ ਟੈਂਕਰ ਵਿੱਚੋਂ ਲੀਕ ਹੋ ਰਿਹਾ ਤੇਲ ਭਰਨ ਲਈ ਇਕੱਠੇ ਹੋਏ ਤਾਂ ਤੇਲ ਨੂੰ ਅੱਗ ਲੱਗ ਗਈ ਅਤੇ ਫਿਰ ਟੈਂਕਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਉਥੇ ਮੌਜੂਦ ਲੋਕ ਉਸ ਦੀ ਲਪੇਟ 'ਚ ਆ ਗਏ।

 

FIREFIRE

ਸ਼ਨੀਵਾਰ ਸਵੇਰੇ ਹੋਏ ਹਾਦਸੇ ਦੇ ਮੌਕੇ ਦੇ ਗਵਾਹਾਂ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਟੈਂਕਰ 'ਚੋਂ ਲੀਕ ਹੋ ਰਿਹਾ ਤੇਲ ਇਕੱਠਾ ਕਰਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ।

 

FIREFIRE

 

ਉਪਨਗਰ ਵੈਲਿੰਗਟਨ ਵਿੱਚ ਇੱਕ ਬੱਸ ਇੱਕ ਟੈਂਕਰ ਨਾਲ ਟਕਰਾ ਗਈ। ਇਹ ਫ੍ਰੀਟਾਊਨ ਦੇ ਪੂਰਬ ਵਿੱਚ ਸਥਿਤ ਹੈ। ਖਬਰਾਂ ਸਰਕਾਰ ਨੇ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਫ੍ਰੀਟਾਊਨ ਵਿੱਚ ਕੇਂਦਰੀ ਮੁਰਦਾਘਰ ਦੇ ਮੈਨੇਜਰ ਦੇ ਅਨੁਸਾਰ, ਉਨ੍ਹਾਂ ਨੂੰ ਧਮਾਕੇ ਤੋਂ ਬਾਅਦ 91 ਲਾਸ਼ਾਂ ਮਿਲੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement