ਪ੍ਰਧਾਨ ਮੰਤਰੀ ਨੇ ਜਯੰਤੀ ਦਿਵਸ ‘ਤੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਦਿਤੀ
Published : Dec 6, 2018, 12:45 pm IST
Updated : Dec 6, 2018, 12:45 pm IST
SHARE ARTICLE
PM Modi
PM Modi

ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੇਂਕਿਆ ਨਾਏਡੂ,  ਪ੍ਰਧਾਨ ਮੰਤਰੀ ਨਰੇਂਦਰ ਮੋਦੀ....

ਨਵੀਂ ਦਿੱਲੀ (ਭਾਸ਼ਾ): ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੇਂਕਿਆ ਨਾਏਡੂ,  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਭੀਮਰਾਓ ਆਂਬੇਡਕਰ ਦੇ 63ਵੇਂ ਜਯੰਤੀ ਦਿਵਸ ਉਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਰਾਸ਼ਟਰਪਤੀ ਕੋਵਿੰਦ ਨੇ ਆਂਬੇਡਕਰ ਦੇ ਜਯੰਤੀ ਦਿਵਸ ਮੌਕੇ ‘ਤੇ ਸੰਸਦ ਭਵਨ ਪ੍ਰੀਸਦ ਵਿਚ ਉਨ੍ਹਾਂ ਦੀ ਤਸਵੀਰ ਉਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਉਪ ਰਾਸ਼ਟਰਪਤੀ ਐਮ ਵੇਂਕਿਆ ਨਾਏਡੂ  ਨੇ ਟਵੀਟ ਕੀਤਾ, ‘‘ਸਾਡੇ ਸੰਵਿਧਾਨ ਦਾ ਕਾਨੂੰਨ ਬਣਾਉਣ ਵਾਲੇ, ਅਰਥਸ਼ਾਸਤਰੀ, ਵਿਦਿਅਕ ਅਤੇ ਸਮਾਜਕ ਵਿਚਾਰਾਂ ਵਾਲੇ ਡਾ. ਆਂਬੇਡਕਰ ਦੇ ਜਯੰਤੀ ਦਿਵਸ ਉਤੇ

Dr. AmbedkarDr. Ambedkar

ਸ਼ਰਧਾਂਜਲੀ ਦੇ ਕੇ ਸਨਮਾਨ ਕਰਦਾ ਹਾਂ। ਭੇਦਭਾਵ ਤੋਂ ਪਰੇ, ਅਸੀਂ ਇਕ ਮਾਨਵ ਸੁਖੀ ਸਮਾਜ ਦੀ ਉਸਾਰੀ ਦਾ ਸੰਕਲਪ ਲਵੇਂ।’’ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਪਣੇ ਟਵੀਟ ਵਿਚ ਕਿਹਾ, ‘‘ ਪੂਜਾ ਬਾਬਾਸਾਹਿਬ ਨੂੰ ਉਨ੍ਹਾਂ ਦੇ ਜਯੰਤੀ ਦਿਵਸ ਮੌਕੇ ਉਤੇ ਕੋਟਿ-ਕੋਟਿ ਪ੍ਰਣਾਮ।’’ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਸੰਸਦ ਭਵਨ ਪ੍ਰੀਸਦ ਵਿਚ ਡਾਂ.ਅੰਬੇਡਕਰ ਦੇ ਜਯੰਤੀ ਦਿਵਸ ਮੌਕੇ ਉਤੇ ਉਨ੍ਹਾਂ ਨੂੰ ਪ੍ਰਮਾਣ ਕੀਤਾ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਪਣੇ ਟਵੀਟ ਵਿਚ ਕਿਹਾ, ‘‘ਬਾਬਾ ਸਾਹਿਬ ਆਂਬੇਡਕਰ ਨੇ ਦੇਸ਼ ਨੂੰ ਇਕ ਪ੍ਰਗਤੀਸ਼ੀਲ ਸੰਵਿਧਾਨ ਦੇ ਕੇ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨੀਂਹ ਰੱਖੀ।“

PM ModiDr. Ambedkar-PM Modi

ਉਨ੍ਹਾਂ ਨੇ ਕਿਹਾ ਕਿ ਡੈਮੋਕਰੇਟਿਕ ਭਾਰਤ ਦੇ ਰਚਨਹਾਰ ਅਤੇ ਸਰਵ-ਸਹਿਭਾਗੀ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਸਾਰਿਆਂ ਲਈ ਪ੍ਰੇਰਨਾ ਹਨ। ਸ਼ਾਹ ਨੇ ਕਿਹਾ ਕਿ ਬਾਬਾ ਸਾਹਿਬ ਦੇ ਕੋਲ ਗਿਆਨ ਦਾ ਅਤੁੱਲ ਭੰਡਾਰ ਸੀ। ਉਨ੍ਹਾਂ ਨੇ ਸਾਰੇ ਸੁਖ ਅਤੇ ਦੌਲਤ ਤਿਆਗ ਕੇ ਦੇਸ਼ ਦੇ ਪੁਨਰ ਨਿਰਮਾਣ ਲਈ ਅਪਣੇ ਆਪ ਨੂੰ ਖਰਚ ਦਿਤਾ। ਉਨ੍ਹਾਂ ਨੇ ਕਿਹਾ, ‘‘ਅੱਜ ਬਾਬਾ ਸਾਹਿਬ ਦੇ ਜਯੰਤੀ ਦਿਵਸ ਮੌਕੇ ਉਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।’’

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement