
Delhi News : ਮੋਦੀ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਦੇ ਸੱਦੇ ’ਤੇ ਮਾਰੀਸ਼ਸ ਜਾ ਰਹੇ ਹਨ।
Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਮਾਰਚ ਤੋਂ ਮਾਰੀਸ਼ਸ ਦੇ ਦੋ ਦਿਨਾਂ ਦੌਰੇ ’ਤੇ ਜਾਣਗੇ ਅਤੇ ਦੇਸ਼ ਦੇ ਕੌਮੀ ਦਿਵਸ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਰੱਖਿਆ ਬਲਾਂ ਦੀ ਇਕ ਟੁਕੜੀ ਵੀ ਜਸ਼ਨਾਂ ਵਿਚ ਹਿੱਸਾ ਲਵੇਗੀ। ਮੋਦੀ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਦੇ ਸੱਦੇ ’ਤੇ ਮਾਰੀਸ਼ਸ ਜਾ ਰਹੇ ਹਨ।
(For more news apart from Prime Minister Modi to visit Mauritius next week News in Punjabi, stay tuned to Rozana Spokesman)