India-Pakistan: ਭਾਰਤ-ਪਾਕਿ ਵਿਚਾਲੇ ਭਖਿਆ ਮਾਹੌਲ, ਦੇਖੋ ਲਾਈਵ ਤਸਵੀਰਾਂ
Published : May 7, 2025, 8:26 am IST
Updated : May 7, 2025, 3:03 pm IST
SHARE ARTICLE
India-Pakistan War
India-Pakistan War

ਭਾਰਤੀ ਫੌਜ ਨੇ ਪਾਕਿ ਦਾ ਜਹਾਜ ਕੀਤਾ ਤਬਾਹ

 

India vs Pakistan Option Sandur death toll latest News:

ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 9 ਅਤਿਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ( Option Sandur)  ਕੀਤੇ। ਇਹ ਹਮਲੇ 'ਆਪ੍ਰੇਸ਼ਨ ਸਿੰਦੂਰ' ਤਹਿਤ ਬੁੱਧਵਾਰ ਰਾਤ ਨੂੰ ਲਗਭਗ 1.30 ਵਜੇ ਬਹਾਵਲਪੁਰ, ਮੁਰੀਦਕੇ, ਬਾਗ, ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਕੀਤੇ ਗਏ।

"""ਪਹਿਲਗਾਮ ਹਮਲੇ ਦਾ ਦੇਸ਼ ਦੇ ਦਿਲ 'ਚ ਬਹੁਤ ਦਰਦ ਸੀ""

""ਹਮਲੇ ਤੋਂ ਬਾਅਦ ਸਾਨੂੰ ਆਪਣੇ ਦੇਸ਼ ਤੇ ਬਹੁਤ ਮਾਣ ਹੈ""

ਭਾਰਤ ਦੇ ਹਮਲੇ ਮਗਰੋਂ ਦਿੱਲੀ ਏਅਰਪੋਰਟ ਤੇ ਕੀ ਬੋਲੇ ਲੋਕ ? "

ਪਾਕਿਸਤਾਨ ਦੇ ਅੱਤਵਾਦੀ ਟਿਕਾਣੀਆਂ ਦੀ Exclusive ਤਸਵੀਰਾਂ, 5 POK ਤੇ 3 ਪਾਕਿ 'ਚ ਅਟੈਕ, ਕਿਹੜੇ ਖ਼ਤਰਨਾਕ ਅੱਤਵਾਦੀ ਮਿੱਟੀ 'ਚ ਮਿਲਾਏ, 2000 ਸਨ ਤੋਂ ਚਲਾ ਰਹੇ ਹਿਜ਼ਬੁੱਲ, ਸੁੱਤੇ ਪਏ ਨੂੰ ਹੀ ਸੁਲਾਇਆ ਮੌਤ ਦੀ ਨੀਂਦ, LIVE

ਵੱਡੀ ਖ਼ਬਰ: ਭਾਰਤੀ ਹਮਲੇ 'ਤੇ ਪਾਕਿਸਤਾਨ ਦਾ ਕਬੂਲਨਾਮਾ, ਕਿੱਥੇ ਕਿੱਥੇ ਹੋਇਆ ਅਟੈਕ ਭਾਰਤੀ ਫੌਜ ਦਾ ਵੀ ਬਿਆਨ, ਵੇਖੋ LIVE

ਭਾਰਤ ਦੇ ਐਕਸ਼ਨ 'ਤੇ ਆ ਗਿਆ ਟਰੰਪ ਦਾ ਬਿਆਨ

ਕਿਉਂ ਕਿਹਾ, ਇਹ ਸ਼ਰਮਨਾਕ"

ਜੰਮੂ 'ਚ ਲੋਕ ਘਰ ਛੱਡਣ ਲਈ ਮਜਬੂਰ

ਵੱਡੀ ਖ਼ਬਰ: ਪੂਰਾ ਪੰਜਾਬ ਅਲਰਟ ਤੇ, ਸਕੂਲ ਬੰਦ ਕਰਨ ਦੇ ਆਰਡਰ, ਸਰਹੱਦੀ ਇਲਾਕੇ ਤੋਂ LIVE ਤਸਵੀਰਾਂ

ਜੰਗ ਦਾ ਐਲਾਨ, ਰੱਖਿਆ ਮੰਤਰੀ ਤਿੰਨ ਫੌਜ ਮੁਖੀਆਂ ਨਾਲ ਬੈਠਕ ਜਾਰੀ, ਵੱਡਾ ਐਕਸ਼ਨ ਜਾਰੀ

ਪਹਿਲਗਾਮ ਚ ਮਾਰੇ ਗਏ ਸ਼ੁਭਮ ਦੀ ਪਤਨੀ ਦੇ ਇਹ ਬੋਲ ਕਰ ਦੇਣਗੇ ਭਾਵੁਕ, 'ਸ਼ੁਭਮ ਦੀ ਆਤਮਾ ਨੂੰ ਇਸ ਹਮਲੇ ਨਾਲ ਮਿਲੇਗੀ ਸ਼ਾਂਤੀ, ਪਿਤਾ ਦੇ ਬੋਲ'

ਭਾਰਤ ਦੇ ਐਕਸਨ ਤੇ ਟਰੰਪ ਦਾ ਆ ਗਿਆ ਬਿਆਨ, 'ਲੋਕਾਂ ਨੂੰ ਇਸ ਬਾਰੇ ਪਤਾ ਸੀ ਇਹ ਹੋਣਾ ਹੀ ਹੈ'

ਵੱਡੀ ਖ਼ਬਰ: ਅੰਮ੍ਰਿਤਸਰ ਦਾ ਹਵਾਈ ਅੱਡਾ ਕਰਵਾ ਦਿੱਤਾ ਖਾਲੀ, ਪਠਾਨਕੋਟ ਚ ਸਕੂਲ ਬੰਦ, ਜੰਮੂ ਕਸ਼ਮੀਰ 'ਚ ਗੋਲਾਬਾਰੀ ਜਾਰੀ, 3 ਭਾਰਤੀਆਂ ਦੀ ਮੌਤ, ਜੰਗ ਦਾ ਐਲਾਨ!

ਵੱਡੀ ਖ਼ਬਰ: ਭਾਰਤੀ ਫੌਜ ਨੇ ਪਾਕਿ ਦਾ ਜਹਾਜ ਕੀਤਾ ਤਬਾਹ, Exclusive ਵੀਡੀਓ ਆਈ ਸਾਹਮਣੇ, ਵੇਖੋ LIVE

ਵੱਡੀ ਖ਼ਬਰ: ਅੰਮ੍ਰਿਤਸਰ ਸਰਹੱਦ ਨੇੜੇ ਪਾਕਿ 'ਚ ਭਾਰਤ ਨੇ ਕਰ ਦਿੱਤਾ ਅਟੈਕ, ਬੌਖਲਾਇਆ ਪਾਕਿਸਤਾਨ, ਮੂੰਹ ਤੋੜ ਜਵਾਬ, ਵੇਖੋ LIVE

ਇਹ ਉਹੀ ਥਾਵਾਂ ਹਨ ਜਿੱਥੋਂ ਭਾਰਤ 'ਤੇ ਅਤਿਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪਾਕਿਸਤਾਨ ਤੋਂ ਸਥਾਨਕ ਰਿਪੋਰਟਾਂ ਅਨੁਸਾਰ, ਬਹਾਵਲਪੁਰ ਵਿੱਚ ਹਵਾਈ ਹਮਲੇ ਤੋਂ ਬਾਅਦ 30 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਲਸ਼ਕਰ ਅਤੇ ਜੈਸ਼ ਦੇ ਹੈੱਡਕੁਆਰਟਰ ਤਬਾਹ ਕਰ ਦਿੱਤੇ ਗਏ ਹਨ।
 

(For more news apart from 'India vs Pakistan Option Sandur death toll latest News ' , stay tuned to Rozana Spokesman)

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement