ਪੱਛਮੀ ਬੰਗਾਲ : ਬੀਰਭੂਮ 'ਚ ਸੁੰਨਸਾਨ ਘਰ 'ਚੋਂ ਜੈਲੇਟਿਨ ਦੀਆਂ 60 ਪੇਟੀਆਂ ਬਰਾਮਦ

By : KOMALJEET

Published : Aug 7, 2023, 10:00 am IST
Updated : Aug 7, 2023, 10:05 am IST
SHARE ARTICLE
WB: Police recover 60 boxes of gelatin sticks from deserted house in Birbhum
WB: Police recover 60 boxes of gelatin sticks from deserted house in Birbhum

ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ 

ਬੀਰਭੂਮ (ਪੱਛਮੀ ਬੰਗਾਲ)  : ਬੀਰਭੂਮ ਦੇ ਰਾਮਪੁਰਹਾਟ ਪੁਲਿਸ ਨੇ ਐਤਵਾਰ ਸਵੇਰੇ ਰਾਦੀਪੁਰ ਪਿੰਡ ਦੇ ਨੇੜੇ ਇਕ ਸੁੰਨਸਾਨ ਘਰ ਤੋਂ ਜੈਲੇਟਿਨ ਦੀਆਂ ਸਟਿਕਸ ਦੇ ਲਗਭਗ 12,000 ਟੁਕੜਿਆਂ ਦੇ ਕਰੀਬ 60 ਬਕਸੇ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀ ਨੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।  

ਇਹ ਵੀ ਪੜ੍ਹੋ: ਪੈਦਲ ਜਾ ਰਹੇ ਨੌਜੁਆਨ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ 

ਮਾਮਲੇ 'ਚ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਇੱਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਬੀਰਭੂਮ ਦੇ ਰਾਮਪੁਰਹਾਟ ਪੁਲਿਸ ਸਟੇਸ਼ਨ ਨੇ ਐਤਵਾਰ ਸਵੇਰੇ ਰਾਦੀਪੁਰ ਪਿੰਡ ਦੇ ਨੇੜੇ ਇਕ ਸੁੰਨਸਾਨ ਘਰ ਤੋਂ ਜੈਲੇਟਿਨ ਦੇ 12,000 ਟੁਕੜਿਆਂ ਵਾਲੇ ਲਗਭਗ 60 ਬਕਸੇ ਬਰਾਮਦ ਕੀਤੇ। ਮਾਮਲੇ 'ਚ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

ਇਹ ਵੀ ਪੜ੍ਹੋ: ਝੋਨੇ ਨੂੰ ਪਾਣੀ ਲਗਾਉਣ ਗਏ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ  

ਇਸ ਸਾਲ ਅਪ੍ਰੈਲ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੱਛਮੀ ਬੰਗਾਲ ਡੈਟੋਨੇਟਰ ਜ਼ਬਤ ਮਾਮਲੇ ਵਿਚ ਵਿਸਫੋਟਕ ਅਤੇ ਜੈਲੇਟਿਨ ਸਟਿਕਸ ਦੇ ਦੋ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਬੋਕਾਰੋ ਦੇ ਮੇਰਾਜੁਦੀਨ ਅਲੀ ਖਾਨ ਅਤੇ ਬੀਰਭੂਮ ਦੇ ਮੀਰ ਮੁਹੰਮਦ ਨੂਰੁਜ਼ਮਾਨ ਵਜੋਂ ਹੋਈ ਹੈ।  

Location: India, West Bengal

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement