Jaipur ਵਿਚ IndiGo Flight ਦੀ ਲੈਂਡਿੰਗ ਫ਼ੇਲ, ਯਾਤਰੀਆਂ ਨੂੰ ਸਾਹ ਲੈਣ ਵਿਚ ਆਈ ਦਿੱਕਤ
Published : Oct 7, 2025, 1:50 pm IST
Updated : Oct 7, 2025, 1:51 pm IST
SHARE ARTICLE
IndiGo Flight Fails to Land in Jaipur, Passengers have Difficulty Breathing Latest News in Punjabi
IndiGo Flight Fails to Land in Jaipur, Passengers have Difficulty Breathing Latest News in Punjabi

35 ਮਿੰਟਾਂ ਤਕ ਜਹਾਜ਼ ਹਵਾਈ ਅੱਡੇ ਉੱਪਰ ਲਗਾਉਂਦਾ ਰਿਹਾ ਚੱਕਰ

IndiGo Flight Fails to Land in Jaipur, Passengers have Difficulty Breathing Latest News in Punjabi  ਜੈਪੁਰ : ਕੋਲਕਾਤਾ ਤੋਂ ਜੈਪੁਰ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇਕ ਉਡਾਣ ਜੈਪੁਰ ਹਵਾਈ ਅੱਡੇ 'ਤੇ ਰਨਵੇਅ 'ਤੇ ਪਹੁੰਚਣ ਤੋਂ ਬਾਅਦ ਵੀ ਲੈਂਡ ਨਹੀਂ ਕਰ ਸਕੀ। ਦੱਸ ਦਈਏ ਕਿ ਫ਼ਲਾਈਟ ਉਡਾਣ ਸਮੇਂ ਤੋਂ ਲਗਭਗ 15 ਮਿੰਟ ਬਾਅਦ ਪਹੁੰਚੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਨੇ ‘ਟੱਚ ਡਾਊਨ’ ਦੀ ਸਿਰਫ਼ ਇਕ ਕੋਸ਼ਿਸ਼ ਕੀਤੀ, ਜਿਸ ਉਹ ਅਸਫ਼ਲ ਰਿਹਾ। ਅਸਫ਼ਲ ਲੈਂਡਿੰਗ ਤੋਂ ਤੁਰਤ ਬਾਅਦ ਹੀ ਜਹਾਜ਼ ਨੇ ਟੇਕਆਫ਼ ਕਰ ਲਿਆ। ਫਿਰ ਇਸ ਦੀ ਦੂਜੀ ਸਫ਼ਲ ਲੈਂਡਿੰਗ ਕੀਤੀ ਗਈ।

ਦੱਸ ਦਈਏ ਕਿ ਅਸਫ਼ਲ ਲੈਂਡਿੰਗ ਤੋਂ ਬਾਅਦ, ਪਾਇਲਟ ਨੇ ਉਡਾਣ ਭਰੀ। ਉਡਾਣ ਭਰਨ ਤੋਂ ਲਗਭਗ 35 ਮਿੰਟਾਂ ਤਕ ਜਹਾਜ਼ ਅਸਮਾਨ ਵਿਚ ਚੱਕਰ ਲਗਾਉਂਦੀ ਰਹੀ, ਜਿਸ ਕਾਰਨ ਜਹਾਜ਼ ਵਿਚ ਸਵਾਰ 60 ਯਾਤਰੀਆਂ ਨੂੰ ਅਸੁਵਿਧਾ ਹੋਈ। ਯਾਤਰੀਆਂ ਨੂੰ ਸਾਹ ਲੈਣ ਵਿਚ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਪਿਛਲੇ ਮਹੀਨੇ ਵਿਚ ਜੈਪੁਰ ਹਵਾਈ ਅੱਡੇ 'ਤੇ ਲੈਂਡਿੰਗ ਸਮੱਸਿਆ ਦੀ ਇਹ ਚੌਥੀ ਘਟਨਾ ਸਾਹਮਣੇ ਆਈ ਹੈ।

ਇੰਡੀਗੋ ਏਅਰਲਾਈਨਜ਼ ਦੀ ਫ਼ਲਾਈਟ 6E-114 ਸੋਮਵਾਰ ਸ਼ਾਮ 7:25 ਵਜੇ ਕੋਲਕਾਤਾ ਤੋਂ ਜੈਪੁਰ ਲਈ ਰਵਾਨਾ ਹੋਈ। ਇਸ ਨੇ ਰਾਤ 9 ਵਜੇ ਜੈਪੁਰ ਹਵਾਈ ਅੱਡੇ 'ਤੇ ਪਹੁੰਚਣਾ ਸੀ ਪਰ 15 ਮਿੰਟ ਦੇਰੀ ਨਾਲ, ਰਾਤ ​​9:15 ਵਜੇ ਪਹੁੰਚੀ। ਅਸਫ਼ਲ ਲੈਂਡਿੰਗ ਤੋਂ ਬਾਅਦ, ਫ਼ਲਾਈਟ ਲਗਭਗ 35 ਮਿੰਟ ਲਈ ਅਸਮਾਨ ਵਿਚ ਚੱਕਰ ਲਗਾਉਂਦੀ ਰਹੀ। ਪਾਇਲਟ ਨੇ ਸਵੇਰੇ 9:55 ਵਜੇ ਜੈਪੁਰ ਹਵਾਈ ਅੱਡੇ 'ਤੇ ਉਡਾਣ ਨੂੰ ਸਫ਼ਲਤਾਪੂਰਵਕ ਲੈਂਡ ਕੀਤਾ।

(For more news apart from IndiGo Flight Fails to Land in Jaipur, Passengers have Difficulty Breathing Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement